ਮਾਨ ਸਰਕਾਰ ਵਲੋਂ ਸ਼ੁਰੂ ਕੀਤੀ ਯੁੱਧ ਨਸਿਆ ਵਿਰੁੱਧ ਤਹਿਤ ਲੜਾਈ ਵਿਚ ਸਮਾਜ ਦਾ ਸਹਿਯੋਗ ਜਰੂਰੀ : ਮੇਅਰ ਕੁੰਦਨ ਗੋਗੀਆ
- by Jasbeer Singh
- June 27, 2025
ਮਾਨ ਸਰਕਾਰ ਵਲੋਂ ਸ਼ੁਰੂ ਕੀਤੀ ਯੁੱਧ ਨਸਿਆ ਵਿਰੁੱਧ ਤਹਿਤ ਲੜਾਈ ਵਿਚ ਸਮਾਜ ਦਾ ਸਹਿਯੋਗ ਜਰੂਰੀ : ਮੇਅਰ ਕੁੰਦਨ ਗੋਗੀਆ ਪਟਿਆਲਾ, 27 ਜੂਨ 2025 : ਕੌਮਾਂਤਰੀ ਨਸਾ਼ ਵਿਰੁੱਧ,ਸਮੱਗਲਿੰਗ ਦਿਵਸ ਮੋਕੇ ਪੰਜਾਬ ਸਰਕਾਰ ਦੇ ਵਲੋ ਯੁੱਧ ਨਸਿਅ਼ ਵਿਰੁੱਧ ਮਹਿੰਮ ਚਲਾਈ ਹੋਈ ਹੈ।ਇਸ ਕੜੀ ਵਿੱਚ ਆਰੀਆ ਸਮਾਜ,ਲੇਬਰ ਚੋਂਕ ਪਟਿਆਲਾ ਵਿਖੇ ਗਿਆਨ ਜਯੋਤੀ ਐਜੂਕੇਸਨ ਸੁਸਾਇਟੀ ਪਟਿਆਲਾ ਵਲੋ "ਯੁੱਧ ਨਸਿਆ ਵਿਰੁੱਧ" ਇੱਕ ਪ੍ਰੋਗਰਾਮ ਉਘੇ ਸਮਾਜ ਸੇਵੀ ਉਪਕਾਰ ਦੀ ਅਗਵਾਈ ਵਿੱਚ ਕੀਤਾ ਮੁਖ ਮਹਿਮਾਨ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਸਨ।ਇਸ ਮੋਕੇ ਮੇਅਰ ਨੇ ਕਿਹਾ ਸ੍ਰ ਭਗਵੰਤ ਸਿੰਘ ਮਾਨ ਦੀ ਸਰਕਾਰ ਵਲੋ ਜੋ ਯੁੱਧ ਨਸਿਆ ਵਿਰੁੱਧ ਮਹਿਮ ਵਿੱਢੀ ਹੈ।ਪਹਿਲੀ ਵਾਰ ਕਿਸੇ ਸਰਕਾਰ ਨੇ ਨਸਿਆ ਵਿਰੱਧ ਜੰਗ ਲੜਨ ਲੱਈ ਹੋਸਲਾ ਕੀਤਾ ਹੈ। ਲੱਗ ਭੱਗ 100-150 ਦੇ ਕਰੀਬ ਮਿਸਤਰੀ,ਮਜਦੂਰਾ ਨੂੰ ਜਾਗਰੂਕ ਕੀਤਾ।ਜਿਥੇ ਨਸਿਆ ਦੀ ਸਪਲਾਈ ਲਾਇਨ ਤੋੜੀ ਜਾ ਰਹੀ ਹੈ। ਉਥੇ ਹੀ ਨਸਿਆ ਦੀ ਮੰਗ ਖਤਮ ਕਰਨ ਲੱਈ ਸਮਾਜ ਦੇ ਸਹਿਯੋਗ ਨਾਲ ਜਾਗਰੂਕਤਾ ਮੁਹਿੱਮ ਚਲਾਈ ਗੱਈ ਹੈ।ਸਾਰਕਾਰ ਤੇ ਪੁਲਿਸ ਦਾ ਸਾਥ ਦੇਣ ਲੱਈ ਸਮਾਜ ਤੋ ਸਾਥ ਮੰਗੀਆ਼ ਨਸੇ ਦੀ ਮੰਗ ਨਹੀ ਰਹੇ ਗੱਈ ਤੇ ਨਸਾ ਆਪੇ ਬੰਦ ਹੋ ਜਾਵੇਗਾ।ਇਸ ਮੋਕੇ ਉਘੇ ਸਮਾਜ ਸੇਵੀ ਉਪਕਾਰ ਸਿੰਘ ਨੇ ਨਸਿਆ ਤੋ ਦੂਰ ਰਹਿਣ ਦੀ ਪ੍ਰੇਰਣਾ ਦਿੱਤੀ।ਉਹਨਾ ਕਿਹਾ ਨਸਾ ਜਿੰਦਗੀ ਨੂੰ ਬਰਬਾਦ ਕਰ ਦੇਂਦਾ ਹੈ।ਅਤੇ ਨਸੇ ਦੇ ਕਾਰਨ ਵਿਅੱਕਤੀ ਮੰਦਬੁੱਧੀ ਹੋ ਜਾਂਦਾ ਹੈ।ਲੱਖਾ ਜੀ ਨੈ ਦਂਸਿਆ ਨਸਾ ਕਿਸੇ ਦਾ ਭਲਾ ਨਹੀ ਕਰ ਸਕਦਾ ਬਲ ਕੇ ਘ, ਬਰਬਾਦ ਹੋ ਜਾਦਾ ਹੈ। ਦੇਵ ਜੀ ਨੇ ਕਿਹਾ ਨਸੇ ਦੇ ਹੋਣ ਵਾਲੇ ਨੁਕਾਸਾਨਾ ਬਾਰੇ ਚਾਨਣਾ ਪਾਇਆ।ਇਸ ਮੋਕੇ ਅਸੋਕ ਜੀ,ਪੱਪੂ ਜੀ ,ਕੁਲਜੀਤ ਸਿੰਘ ਮੱਲੀ ਸੋਢੀ ਮੋਹਨ ਖੰਨਾ ਪ੍ਰਿੰਸ,ਬੇਦੀਅਖੀਰ ਵਿੱਚ ਉਪਕਾਰ ਸਿੰਘ ਨੇ ਮਿਸਤਰੀਆ, ਮਜਦੂਰਾ ਨੂੰ ਨਸਾ ਨਾ ਕਰਨ ਦੀ ਸੰਹ ਚੁਕਾਈ।
