post

Admin

(Chief Editor)

National

ਇੰਡੀਅਨ ਮੈਡੀਕਲ ਐਸੋਸੀਏਸ਼ਨ ਦਿੱਤਾ 17 ਤੋਂ ਦੇਸ਼ ਪੱਧਰੀ ਹੜ੍ਹਤਾਲ ਦਾ ਐਲਾਨ

post-img

ਇੰਡੀਅਨ ਮੈਡੀਕਲ ਐਸੋਸੀਏਸ਼ਨ ਦਿੱਤਾ 17 ਤੋਂ ਦੇਸ਼ ਪੱਧਰੀ ਹੜ੍ਹਤਾਲ ਦਾ ਐਲਾਨ ਕੋਲਕਾਤਾ : ਭਾਰਤ ਦੇ ਕੋਲਕਾਤਾ ਵਿਖੇ ਵਾਪਰੇ ਮਹਿਲਾ ਸਿਖਿਆਰਥੀ ਬਲਾਤਕਾਰ ਤੇ ਕਤਲ ਮਾਮਲੇ ਦੇ ਰੋਸ ਵਜੋਂ ਦੋਸ਼ੀਆਂ ਨੂੰ ਸਜਾਏ ਮੌਤ ਦੀ ਸਜ਼ਾ ਦੇਣ ਦੀ ਮੰਗ ਨੂੰ ਲੈ ਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ 17 ਅਗਸਤ ਨੂੰ ਦੇਸ਼ ਪੱਧਰੀ ਹੜ੍ਹਤਾਲ ਦਾ ਐਲਾਨ ਕੀਤਾ ਹੈੈ। ਇਸ ਸਮੇਂ ਦੌਰਾਨ, ਓਪੀਡੀ ਅਤੇ ਚੋਣਵੇਂ ਸਰਜਰੀ ਸੇਵਾਵਾਂ ਰੁਕੀਆਂ ਰਹਿਣਗੀਆਂ।

Related Post

Instagram