

ਪਟਿਆਲਾ ਦੇ ਇਹ ਹਨ ਵਿਦਿਆਰਥੀ ਮੈਰਿਟ ਵਿਚ ਪਟਿਆਲਾ, : ਪਲੇ ਵੇਜ ਸੀਨੀਅਰ ਸੈ. ਸਕੂਲ ਲਾਹੌਰੀ ਗੇਟ ਪਟਿਆਲਾ ਦੀ ਏਂਜਲ ਗੁਪਤਾ ਨੇ 639 ਅੰਕ ਲੈ ਕੇ 11ਵਾਂ ਰੈਂਕ, ਸਪਰਿੰਗ ਡੇਲ ਪਬਲਿਕ ਹਾਈ ਸਕੂਲ ਪਟਿਆਲਾ ਦੀ ਹਿਮਾਨੀ ਗਰਗ ਨੇ 636 ਅੰਕਾਂ ਨਾਲ 14ਵਾਂ, ਨੈਸ਼ਨਲ ਹਾਈ ਸਕੂਲ ਪੁਰਾਣਾ ਲਾਲ ਬਾਗ ਪਟਿਆਲਾ ਦੇ ਗੁਰਤੇਜ ਸਿੰਘ, ਸਰਕਾਰੀ ਸੀਨੀ, ਸੈਕ. ਸਕੂਲ ਮਾੜੂ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ, ਮਾਲਵਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਾਭਾ- ਦੀ ਅਨਮੋਲਪ੍ਰੀਤ ਕੌਰ ਨੇ ਸਾਂਝੇ ਤੌਰ ਤੇ 635 ਲੈ ਕੇ 15ਵਾਂ ਸਥਾਨ, ਗੁਰੂ ਤੇਗ ਬਹਾਦਰ ਪਬਲਿਕ ਸਕੂਲ ਕਰਹਾਲੀ ਸਾਹਿਬ ਦੀ ਹਰਮਨਪ੍ਰੀਤ ਕੌਰ ਨੇ 634 ਅੰਕ ਲੈਕੇ 16ਵਾਂ, ਸਕੂਲ ਆਫ ਐਮੀਨੈਂਸ ਫੀਲਖਾਨਾ ਪਟਿਆਲਾ ਦੀ ਸਿਮਰਨ ਨੇ 633 ਨੰਬਰਾਂ ਨਾਲ 17ਵਾਂ, ਜੱਜ ਮਾਡਰਨ ਸੀਨੀ. ਸੈ. ਸਕੂਲ ਛੰਨਾ ਦੇਵੀਗੜ੍ਹ (ਪਟਿ.) ਦੀ ਕੀਰਤੀ ਨੇ 632 ਅੰਕਾਂ ਨਾਲ 18ਵਾਂ, ਸੀਨੀ.ਸੈਕ. ਮਾਡਲ ਸਕੂਲ ਪੰਜਾਬੀ ਯੂਨੀ. ਪਟਿਆਲਾ ਦੀ ਵਿਦਿਆਰਥਣ ਗੁਰਜੋਤ ਕੌਰ ਨੇ 630 ਅੰਕ ਲੈ ਕੇ 20ਵਾਂ, ਮਾਲਵਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਾਭਾ ਦੀ ਪਾਇਲ ਠਾਕੁਰ ਨੇ 20ਵਾਂ, ਪਲੇ ਵੇਜ ਸੀਨੀਅਰ ਸੈ. ਸਕੂਲ ਲਾਹੌਰੀ ਗੇਟ ਪਟਿਆਲਾ ਦੀ ਮੰਨਤ ਨੇ 630 ਅੰਕ ਲੈ ਕੇ 20ਵਾਂ, ਸਰਕਾਰੀ ਸੀਨੀ. ਸੈ. ਸਕੂਲ ਗਾਜੀਪੁਰ (ਸਮਾਣਾ) ਦੀ ਅਮਨਪ੍ਰੀਤ ਕੌਰ ਨੇ 629 ਨੰਬਰਾਂ ਨਾਲ 21ਵਾਂ, ਸੀਨੀ.ਸੈਕ. ਮਾਡਲ ਸਕੂਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਜਸਲੀਨ ਕੌਰ- 628 ਅੰਕਾਂ ਨਾਲ 22ਵੇ, ਪਲੇ ਵੇਜ ਸਕੂਲ ਲਾਹੌਰੀ ਗੇਟ ਪਟਿਆਲਾ ਦੀ ਨੇਹਿ ਆਰਯਾ 628 ਅੰਕ ਲੈ ਕੋੇ 22ਵਾਂ, ਗਰੀਨਲੈਂਡ ਪਬਲਿਕ ਸਕੂਲ ਪਟਿਆਲਾ ਦੀ ਸਰਬਜੀਤ ਕੌਰ ਤੇ ਪਲੇ ਵੇਜ ਸਕੂਲ ਲਾਹੌਰੀ ਗੇਟ ਪਟਿਆਲਾ ਦੀ ਰਿਤਿਕਾ ਬਾਵਾ ਨੇ 628 ਨੰਬਰ ਲੈ ਕੇ 22ਵਾਂ ਸਤਾਨ ਹਾਸ਼ਲ ਕੀਤਾ।