ਪਟਿਆਲਾ ਜ਼ਿਲ੍ਹੇ ਦੇ ਪਿੰਡ ਸਿੱਧੂਵਾਲ ਨੇੜੇ ਆਸੇ ਮਾਜਰਾ ਵਿਖੇ ਤੇਦੂਆ ਮੁੜ ਦਿਖਾਈ ਦਿੱਤਾ ..
- by Admin
- September 19, 2024
ਪਟਿਆਲਾ : ਪਟਿਆਲਾ ਜ਼ਿਲ੍ਹੇ ਦੇ ਪਿੰਡ ਸਿੱਧੂਵਾਲ ਨੇੜੇ ਆਸੇ ਮਾਜਰਾ ਵਿਖੇ ਤੇਦੂਆ ਮੁੜ ਦਿਖਾਈ ਦਿੱਤਾ .. ਰਿਹਾਇਸ਼ੀ ਇਲਾਕੇ ਦੇ ਵਿੱਚ ਇੱਕ ਵਾਰ ਫਿਰ ਤੋਂ ਵਿਖਾਈ ਦਿੱਤਾ ਤੇਂਦੂਆ ..ਜਿੱਥੇ ਇਹ ਦਰਖਤ ਤੇ ਚੜਿਆ ਹੋਇਆ ਨਜ਼ਰ ਆਇਆ..ਤਾਂ ਮੌਕੇ ਤੇ ਲੋਕਾਂ ਦੇ ਵੱਲੋਂ ਇਸਦੀ ਵੀਡੀਓ ਵੀ ਬਣਾ ਲਈ ਗਈ ਤੇ ਜਿਵੇਂ ਹੀ ਤੇਦੂਆ ਦੀ ਖਬਰ ਮਿਲਦੀ ਹੈ ਤਾਂ ਮੌਕੇ ਤੇ ਇਲਾਕੇ ਦੇ ਵਿੱਚ ਖੌਫ ਦਾ ਮਾਹੌਲ ਬਣ ਜਾਂਦਾ ਹੈ ਤਾਂ ਦੱਸ ਦਈਏ ਕਿ ਇਸ ਤੇਂਦੂਏ ਦੇ ਵੱਲੋਂ ਕਈ ਜਾਨਵਰਾਂ ਨੂੰ ਮਾਰ ਦਿੱਤਾ ਗਿਆ ..ਤੇਂਦੂਏ ਨੇ ਬਿੱਲੀ ਅਤੇ ਬਕਰੀ ਦਾ ਸ਼ਿਕਾਰ ਕੀਤਾ ਗਿਆ ਅਤੇ ਲੋਕਾਂ ਦੇ ਵੱਲੋਂ ਤੇਂਦੂਏ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇੱਕ ਦਰਖਤ ਦੇ ਉੱਤੇ ਜਾ ਚੜਦਾ ਤਾਂ ਮੌਕੇ ਦੀਆਂ ਤਸਵੀਰਾਂ ਪਟਿਆਲਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਤੇਂਦੂਆ ਵਿਖਣ ਤੋਂ ਬਾਅਦ ਇਲਾਕੇ ਦੇ ਵਿੱਚ ਸਹਿਮਤਾ ਮਾਹੌਲ ਹੈ ਤਾਂ ਲਗਾਤਾਰ ਜੰਗਲੀ ਜਾਨਵਰਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਉਹ ਰਿਹਾਇਸ਼ੀ ਇਲਾਕੇ ਦੇ ਵਿੱਚ ਆ ਜਾਂਦੇ ਨੇ ਜਿਸ ਦੇ ਵਿੱਚ ਇਸ ਤੇਂਦੂਏ ਦੇ ਵੱਲੋਂ ਕਈ ਜਾਨਵਰਾਂ ਨੂੰ ਮਾਰਿਆ ਗਿਆ ਤੇ ਫਿਰ ਇਹ ਰਿਹਾਇਸ਼ੀ ਇਲਾਕੇ ਦੇ ਵਿੱਚ ਵੜ ਜਾਂਦਾ ਇਸ ਕਰਕੇ ਲੋਕਾਂ ਦੇ ਵਿੱਚ ਖੌਫ ਦਾ ਮਾਹੌਲ ਬਣਿਆ ਹੋਇਆ
