post

Admin

(Chief Editor)

Latest update

ਵਿਰਾਟ ਕੋਹਲੀ ਨੇ ਟੀ-20 ਕ੍ਰਿਕਟ ਤੋਂ ਸੰਨਿਆਸ ਲਿਆ

post-img

ਭਾਰਤ ਦੇ ਦਿੱਗਜ ਖਿਡਾਰੀ ਵਿਰਾਟ ਕੋਹਲੀ ਨੇ ਭਾਰਤ ਵਲੋਂ ਖਿਤਾਬੀ ਜਿੱਤ ਹਾਸਲ ਕਰਨ ਤੋਂ ਬਾਅਦ ਕ੍ਰਿਕਟ ਦੀ ਟੀ 20 ਵੰਨਗੀ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਇਸ ਮੈਚ ਵਿਚ ਵਿਰਾਟ ਨੇ ਭਾਰਤ ਦੀ ਲੜਖੜਾਉਂਦੀ ਪਾਰੀ ਨੂੰ ਸੰਭਾਲਿਆ ਤੇ ਸ਼ਾਨਦਾਰ 76 ਦੌੜਾਂ ਬਣਾਈਆਂ।

Related Post

Instagram