ਰੁਲਦਾ ਸਿੰਘ ਕਤਲ ਸਬੰਧੀ ਅੱਜ ਜਗਤਾਰ ਸਿੰਘ ਤਾਰਾ ਨੂੰ ਇਥੇ ਅਦਾਲਤ ’ਚ ਪੇਸ਼ ਕੀਤਾ ਗਿਆ। ਰੁਲਦਾ ਸਿੰਘ ਦੀ 2009 ਵਿੱਚ ਅਣਪਛਾਤਿਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।