post

Admin

(Chief Editor)

Haryana News

ਅਪਰੈਲ ਮਹੀਨੇ ਪ੍ਰਚੂਨ ਮਹਿੰਗਾਈ ਦਰ ’ਚ ਮਾਮੂਲੀ ਕਮੀ

post-img

ਰਸੋਈ ਦੀਆਂ ਕਈ ਵਸਤਾਂ ਦੀਆਂ ਕੀਮਤਾਂ ਘਟਣ ਨਾਲ ਅਪਰੈਲ ਵਿਚ ਪ੍ਰਚੂਨ ਮਹਿੰਗਾਈ ਦਰ ਮਾਮੂਲੀ ਤੌਰ ‘ਤੇ ਘੱਟ ਕੇ 4.83 ਫੀਸਦੀ ‘ਤੇ ਆ ਗਈ। ਇਹ ਜਾਣਕਾਰੀ ਸੋਮਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ਤੋਂ ਮਿਲੀ ਹੈ। ਖਪਤਕਾਰ ਮੁੱਲ ਸੂਚਕ ਅੰਕ (ਸੀਪੀਆਈ) ‘ਤੇ ਆਧਾਰਿਤ ਪ੍ਰਚੂਨ ਮਹਿੰਗਾਈ ਮਾਰਚ ‘ਚ 4.85 ਫੀਸਦੀ ਰਹੀ, ਜਦੋਂ ਕਿ ਅਪਰੈਲ 2023 ‘ਚ ਇਹ 4.3 ਫੀਸਦੀ ਸੀ।

Related Post

Instagram