
Haryana News
0
ਭੋਜਪੁਰੀ ਅਦਾਕਾਰਾ ਅੰਮ੍ਰਿਤਾ ਪਾਂਡੇ ਦੀ ਘਰ ’ਚੋਂ ਮਿਲੀ ਲਾਸ਼, ਪੁਲਿਸ ਨੇ ਖੁਦਕੁਸ਼ੀ ਦਾ ਜਤਾਇਆ ਖਦਸ਼
- by Aaksh News
- May 2, 2024

ਭੋਜਪੁਰੀ ਅਦਾਕਾਰਾ ਅੰਨਾਪੂਰਨਾ, ਜਿਹੜੀ ਅੰਮ੍ਰਿਤਾ ਪਾਂਡੇ ਦੇ ਨਾਂ ਨਾਲ ਮਸ਼ਹੂਰ ਸੀ, ਆਪਣੇ ਘਰ ’ਚ ਭੇਤ ਭਰੇ ਹਾਲਾਤ ’ਚ ਮਿ੍ਰਤ ਪਾਈ ਗਈ। ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਉਸਨੇ ਖੁਦਕੁਸ਼ੀ ਕਰ ਲਈ ਹੋਵੇਗੀ। ਹਾਲਾਂਕਿ ਪੁਲਿਸ ਨੂੰ ਕੋਈ ਸੁਸਾਇਡ ਨੋਟ ਨਹੀਂ ਮਿਲਿਆ। ਭੋਜਪੁਰੀ ਅਦਾਕਾਰਾ ਅੰਨਾਪੂਰਨਾ, ਜਿਹੜੀ ਅੰਮ੍ਰਿਤਾ ਪਾਂਡੇ ਦੇ ਨਾਂ ਨਾਲ ਮਸ਼ਹੂਰ ਸੀ, ਆਪਣੇ ਘਰ ’ਚ ਭੇਤ ਭਰੇ ਹਾਲਾਤ ’ਚ ਮਿ੍ਰਤ ਪਾਈ ਗਈ। ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਉਸਨੇ ਖੁਦਕੁਸ਼ੀ ਕਰ ਲਈ ਹੋਵੇਗੀ। ਹਾਲਾਂਕਿ ਪੁਲਿਸ ਨੂੰ ਕੋਈ ਸੁਸਾਇਡ ਨੋਟ ਨਹੀਂ ਮਿਲਿਆ। ਰਿਪੋਰਟਾਂ ਮੁਤਾਬਕ, ਉਸਦੇ ਵ੍ਹਟਸਐਪ ਸਟੇਟਸ ’ਚ ਲਿਖਿਆ ਗਿਆ ਹੈ, ‘ਦੋ ਨਾਵ ਮੇਂ ਸਵਾਰ ਥੀ ਉਸਕੀ ਜ਼ਿੰਦਗੀ, ਹਮਨੇ ਆਪਣੀ ਨਾਵ ਡੁਬਾ ਕੇ ਉਸਕਾ ਸਫਰ ਆਸਾਨ ਕਰ ਦਿਆ।’ ਅਦਾਕਾਰਾ ਮੁੰਬਈ ’ਚ ਰਹਿੰਦੀ ਸੀ ਤੇ ਪਰਿਵਾਰਕ ਸਮਾਗਮ ’ਚ ਹਿੱਸਾ ਲੈਣ ਲਈ ਇੱਥੇ ਆਈ ਸੀ।