post

Jasbeer Singh

(Chief Editor)

National

ਭਾਜਪਾ ਨੇ ਕੀਤਾ ਹਰਿਆਣਾ ਸਮੇਤ 3 ਸੂਬਿਆਂ ਦੀਆਂ ਰਾਜ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ

post-img

ਭਾਜਪਾ ਨੇ ਕੀਤਾ ਹਰਿਆਣਾ ਸਮੇਤ 3 ਸੂਬਿਆਂ ਦੀਆਂ ਰਾਜ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਹਰਿਆਣਾ ਸਮੇਤ ਤਿੰਨ ਸੂਬਿਆਂ ਦੀਆਂ ਰਾਜ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ । ਜਾਣਕਾਰੀ ਮੁਤਾਬਿਕ, ਭਾਜਪਾ ਨੇ ਰਾਜ ਸਭਾ ਦੀਆਂ ਆਗਾਮੀ ਉਪ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ । ਹਰਿਆਣਾ ਤੋਂ ਰੇਖਾ ਸ਼ਰਮਾ, ਆਂਧਰਾ ਪ੍ਰਦੇਸ਼ ਤੋਂ ਰਿਆਗਾ ਕ੍ਰਿਸ਼ਨਾ ਅਤੇ ਉੜੀਸਾ ਤੋਂ ਸੁਜੀਤ ਕੁਮਾਰ ਸ਼ਾਮਲ ਹਨ ।

Related Post