post

Admin

(Chief Editor)

National

ਬ੍ਰਿਜ ਭੂਸ਼ਣ ਸਿੰਘ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਮਾਮਲੇ `ਚ ਬਰੀ

post-img

ਬ੍ਰਿਜ ਭੂਸ਼ਣ ਸਿੰਘ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਮਾਮਲੇ `ਚ ਬਰੀ

ਨਵੀਂ ਦਿੱਲੀ, 3 ਅਗਸਤ 2026 : ਮਹਿਲਾ ਪਹਿਲਵਾਨਾਂ (Women wrestlers) ਦੇ ਜਿਨਸੀ ਸੋਸ਼ਣ ਮਾਮਲੇ ਵਿਚ ਅਦਾਲਤੀ ਕਾਰਵਾਈ ਦਾ ਸਾਹਮਣਾ ਕਰ ਰਹੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਅਦਾਲਤ ਨੇ ਬਰੀ (court acquitted) ਕਰ ਦਿੱਤਾ ਹੈ ।

ਕਿਸ ਕਾਰਨ ਕਰ ਦਿੱਤਾ ਗਿਆ ਅਦਾਲਤ ਵਲੋਂ ਬਰੀ

ਮਿਲੀ ਜਾਣਕਾਰੀ ਅਨੁਸਾਰ ਪਿਛਲੇ ਕਾਫੀ ਸਮੇਂ ਤੋਂ ਭਾਰਤੀ ਮਹਿਲਾ ਪਹਿਲਵਾਨਾਂ ਦੇ ਜਿਨਸੀ ਸੋਸ਼ਣ (Sexual abuse) ਮਾਮਲੇ ਵਿਚ ਘਿਰੇ ਜਿਸ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਅਦਾਲਤ ਵਲੋਂ ਅੱਜ ਬਰੀ ਕਰ ਦਿੱਤਾ ਗਿਆ ਹੈ ਦਾ ਮੁੱਖ ਕਾਰਨ ਬ੍ਰਿਜ ਭੂਸ਼ਣ ਸ਼ਰਨ ਸਿੰਘ (Brij Bhushan Sharan Singh) 'ਤੇ ਲੱਗੇ ਦੋਸ਼ਾਂ ਦੀ ਸਬੂਤਾਂ ਦੀ ਘਾਟ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਅਦਾਲਤ ਵਲੋਂ ਉਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ । 

Related Post

Instagram