post

Admin

(Chief Editor)

Patiala News

ਸਾਈਬਰ ਠੱਗਾਂ ਨੇ ਕੀਤੀ ਮਹਿਲਾ ਨਾਲ ਲੱਖਾਂ ਦੀ ਠੱਗੀ

post-img

ਸਾਈਬਰ ਠੱਗਾਂ ਨੇ ਕੀਤੀ ਮਹਿਲਾ ਨਾਲ ਲੱਖਾਂ ਦੀ ਠੱਗੀ ਪਟਿਆਲਾ, 8 ਨਵੰਬਰ 2025 : ਥਾਣਾ ਸਾਈਬਰ ਕਰਾਈਮ ਪਟਿਆਲਾ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 316 (2), 318 (4), 319 (2), 61 (2) ਬੀ. ਐਨ. ਐਸ. ਤਹਿਤ ਆਨ ਲਾਈਨ ਠੱਗੀ ਮਾਰਨ ਦਾ ਕਕੇਸ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ ਦੱਸਿਆ ਕਿ ਕੱਝ ਵਿਅਕਤੀਆਂ ਨੇ ਉਸਨੂੰ ਝਾਂਸੇ ਵਿਚ ਲੈ ਕੇ 7 ਲੱਖ 96 ਹਜ਼ਾਰ ਰੁਪਏ ਦੀ ਆਨ-ਲਾਈਨ ਠੱਗੀ ਮਾਰੀ ਹੈ।ਜਿਸ ਤੇ ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Related Post

Instagram