post

Admin

(Chief Editor)

National

ਭਾਰੀ ਮੀਂਹ ਕਾਰਨ ਦਿੱਲੀ ਕਈ ਇਲਾਕਿਆਂ ’ਚ ਹਰ ਪਾਸੇ ਪਾਣੀ ਹੀ ਪਾਣੀ

post-img

ਭਾਰੀ ਮੀਂਹ ਕਾਰਨ ਦਿੱਲੀ ਕਈ ਇਲਾਕਿਆਂ ’ਚ ਹਰ ਪਾਸੇ ਪਾਣੀ ਹੀ ਪਾਣੀ ਨਵੀਂ ਦਿੱਲੀ : ਉੱਤਰੀ-ਪੱਛਮੀ ਦਿੱਲੀ ‘ਚ ਅੱਜ ਸਵੇਰੇ ਮੀਂਹ ਕਾਰਨ ਮਿੰਟੋ ਬ੍ਰਿਜ ਅੰਡਰਪਾਸ ‘ਤੇ ਪਾਣੀ ਭਰਨ ਕਾਰਨ ਫਸੀ ਸਕੂਲੀ ਬੱਸ ‘ਚੋਂ ਤਿੰਨ ਬੱਚਿਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ। ਇੱਕ ਆਟੋ ਰਿਕਸ਼ਾ ਵੀ ਅੰਡਰਪਾਸ ਵਿੱਚ ਫਸ ਗਿਆ। ਬਚਾਅ ਟੀਮਾਂ ਤੇਜ਼ੀ ਨਾਲ ਮੌਕੇ ‘ਤੇ ਪਹੁੰਚ ਗਈਆਂ ਅਤੇ ਇਨ੍ਹਾਂ ਵਿੱਚੋਂ ਕਿਸੇ ਵੀ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਹੈ। ਅੱਜ ਸਵੇਰੇ ਭਾਰੀ ਮੀਂਹ ਕਾਰਨ ਸ਼ਹਿਰ ਦੇ ਜ਼ਿਆਦਾਤਰ ਹਿੱਸੇ ਪਾਣੀ ਵਿੱਚ ਡੁੱਬ ਗਏ ਅਤੇ ਆਵਾਜਾਈ ਵਿੱਚ ਵਿਘਨ ਪਿਆ।

Related Post

Instagram