ਸਿੱਖਿਆਂ ਵਿਭਾਗ ਦੀ ਨਿਵੇਕਲੀ ਪਹਿਲ ਮਾਂਪੇ ਮਿਲਣੀ ਵਧੀਆਂ ਉਪਰਾਲਾ : ਉਪਕਾਰ ਸਿੰਘ
- by Jasbeer Singh
- October 22, 2024
ਸਿੱਖਿਆਂ ਵਿਭਾਗ ਦੀ ਨਿਵੇਕਲੀ ਪਹਿਲ ਮਾਂਪੇ ਮਿਲਣੀ ਵਧੀਆਂ ਉਪਰਾਲਾ : ਉਪਕਾਰ ਸਿੰਘ ਪਟਿਆਲਾ : ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋ ਨਿਵੇਕਲੀ ਪਹਿਲ ਕਰਦਿਆਂ ਸਿੱਖਿਆਂ ਮੰਤਰੀ ਹਰਜੋਧ ਸਿੰਘ ਬੈਂਸ ਦੀ ਰਹਿਨਮਾਨੀ ਵਿੱਚ ਨਿਵੇਕਲੀ ਪਹਿਲ ਮਾਂਪੇ ਮਿਲਨੀ ਜੋ ਪਹਿਲਾ ਪ੍ਰਾਈਵੇਟ ਸਕੂਲਾ ਵਿੱਚ ਹੋਂਦੀ ਸੀ ਜਦੋ ਦੀ ਆਪ ਸਰਕਾਰ ਆਈ ਹੈ ਇਸਨੇ ਖ਼ਾਸ ਤੋਰ ਤੇ ਸਰਕਾਰੀ ਸਕੂਲਾ ਦਾ ਮਿਆਰ ਵਧਾਇਆਂ ਹੈ।ਪ੍ਰਿੰਸੀਪਲ,ਮੁੱਖ ਅਧਿਆਪਕ,ਅਧਿਆਪਕ/ ਅਧਿਆਪਕਾਵਾ ਨੂੰ ਬਾਹਰਲੇ ਦੇਸਾ਼ ਤੋ ਟਰੇਨਿੰਗ ਕਰਵਾਉਣੀ ,ਖੇਡਾ ਵੱਤਨ ਪੰਜਾਬ ਜੋ ਸਕੂਲਾ ਦੇ ਵਿਦਿਆਰਥੀਆਂ ਦਾ ਵੱਧ ਚੜ ਕੇ ਹਿਸਾ ਲੈਣਾ ਸਰਕਾਰ ਦੇ ਵਧੀਆ ਉਪਰਾਲੇ ਹਨ ਰੰਗਲਾ ਪੰਜਾਬ ਬਣਾਉਣ ਲ ਈ ਨਸਿ਼ਆ ਸਬੰਧੀ ਵੀ ਜਾਗੂਰਕ ਸਕੇਤ ਹਸਪਤਾਲ ਦੀ ਟੀਮ ਡਾਇਰੈਕਟਰ ਪ੍ਰਮਿੰਦਰ ਮਨਚੰਦਾ ਦੀ ਅਗਵਾਈ ਵਿੱਚ ਸਮੇਂ ਸਮੇਂ ਜਾਗੂਰਕ ਕੈਂਪ੍ ਲਾਉਦੇ ਰਹਿਦੇ ਹਨ । ਇਹ ਕਿਹਾ ਉਘੇ ਸਮਾਜ ਸੇਵੀ ਪ੍ਰਧਾਨ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਉਪਕਾਰ ਸਿੰਘ ਨੇ ਵਿਦਿਆਰਥੀਆਂ ਤੇ ਮਾਂਪੇ ਮਿਲਨੀ ਸਮੇਂ ਜਾਗੂਰਕ ਕੀਤਾ।ਇਹਕੈਂਪ ਪ੍ਰਿੰਸੀਪਲ ਸਕਸਸਸ ਸਕੂਲ ਨਿਊ ਪਾਵਰ ਹਾਉਸ ਕਾਲੋਨੀ ਸਤੀਸ ਕੁਮਾਰ ਗੋਇਲ ਦੀ ਅਗਵਾਈ ਵਿਚੱ ਲਾਇਆਂ ਗਿਆਂ ਤੇ ਮੁੱਖ ਮੰਤਰੀ ,ਸਿਖਿਆ ਮੰਤਰੀ ਜੀ ਦੇ ਸੁਪਨਿਆ ਨੂੰ ਪੂਰਾ ਕਰਨ ਲ ਈ ਮੈ ਤੇ ਮੇਰਾ ਪੂਰਾ ਸਟਾਫ ਤਨਦਹੇਈ ਨਾਲ ਰੰਗਲਾ ਪੰਜਾਬ ਬਣਾਉਣ ਲ ਈ ਕੰਮ ਕਰਦੇ ਰਹਾਂਗੇ।ਇਸ ਮੋਕੇ ਰਮੇਸ ਧੀਮਾਨ, ਪਿੰਟੂ, ਰਣਜੀਤ ਕੋਰ, ਗੁਰਮੀਤ ਨੇ ਸਹਿਯੋਗ ਕੀਤਾ ।
