post

Admin

(Chief Editor)

National

ਪੰਜ ਨਵੇਂ ਰਾਜਪਾਲ ਨਿਯੁਕਤ

post-img

ਪੰਜ ਨਵੇਂ ਰਾਜਪਾਲ ਨਿਯੁਕਤ ਨਵੀਂ ਦਿੱਲੀ : ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਪੰਜ ਸੂਬਿਆਂ ’ਚ ਰਾਜਪਾਲ ਨਿਯੁਕਤ ਕੀਤੇ ਹਨ । ਸਾਬਕਾ ਥਲ ਸੈਨਾ ਮੁਖੀ ਵੀ. ਕੇ. ਸਿੰਘ ਨੂੰ ਮਿਜ਼ੋਰਮ, ਕੇਰਲ ਦੇ ਰਾਜਪਾਲ ਆਰਿਫ਼ ਮੁਹੰਮਦ ਖ਼ਾਨ ਨੂੰ ਬਿਹਾਰ, ਸਾਬਕਾ ਗ੍ਰਹਿ ਸਕੱਤਰ ਅਜੈ ਭੱਲਾ ਨੂੰ ਮਨੀਪੁਰ, ਹਰੀ ਬਾਬੂ ਕੰਭਮਪਤੀ ਨੂੰ ਉੜੀਸਾ ਤੇ ਰਾਜੇਂਦਰ ਵਿਸ਼ਵਨਾਥ ਨੂੰ ਕੇਰਲ ਦਾ ਰਾਜਪਾਲ ਨਿਯੁਕਤ ਕੀਤਾ ਹੈ ।

Related Post

Instagram