post

Admin

(Chief Editor)

National

ਦਰੱਖਤ ਦੇ ਡਿੱਗਣ ਕਾਰਨ ਹੋਈ ਬਿਹਾਰ ਵਿਚ ਪੰਜ ਵਿਅਕਤੀਆਂ ਦੀ ਮੌਤ

post-img

ਦਰੱਖਤ ਦੇ ਡਿੱਗਣ ਕਾਰਨ ਹੋਈ ਬਿਹਾਰ ਵਿਚ ਪੰਜ ਵਿਅਕਤੀਆਂ ਦੀ ਮੌਤ ਬਿਹਾਰ, 9 ਜੂਨ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ (Bihar) ਦੇ ਖੇਤਰ ਸੀਤਾਮੜੀ ਵਿਚ ਬੀਤੇ ਦਿਨੀਂ ਤੂਫਾਨ ਤੇ ਮੀਂਹ ਦੇ ਕਾਰਨ ਇਕ ਦਰੱਖਤ ਦੇ ਹੇਠਾਂ ਆਉਣ ਕਾਰਨ ਪੰਜ ਵਿਅਕਤੀਆਂ ਦੀ ਮੌਤ (Death) ਹੋ ਗਈ ਹੈ ।ਕੌਣ ਕੌਣ ਹਨ ਮ੍ਰਿਤਕਾਂ ਵਿਚਮਿਲੀ ਜਾਣਕਾਰੀ ਅਨੁਸਾਰ ਬਿਹਾਰ ਦੇ ਸੀਤਾਮੜੀ ਵਿੱਚ ਬੀਤੇ ਸੋਮਵਾਰ ਦੀ ਰਾਤ ਨੂੰ ਜੋ ਤੂਫਾਨ ਅਤੇ ਮੀਂਹ (Storm and rain) ਕਾਰਨ ਇੱਕ ਪਿੱਪਲ ਦਾ ਦਰੱਖਤ ਇੱਕ ਕੱਚੇ ਘਰ ਤੇ ਡਿੱਗ ਗਿਆ ਦੇ ਚਲਦਿਆਂ ਜੋ ਵਾਪਰੇ ਘਟਨਾਕ੍ਰਮ ਵਿੱਚ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ ਵਿਚ ਮ੍ਰਿਤਕਾਂ ਦੀ ਪਛਾਣ ਸਿਕੰਦਰ ਸਾਹਨੀ ਦੀ ਪਤਨੀ ਪੂਜਾ ਦੇਵੀ (28), ਪੁੱਤਰ ਰਾਜਕੁਮਾਰ (7), ਧੀ ਸਿ਼ਵਾਨੀ (5) ਅਤੇ ਇਕ ਮਹੀਨੇ ਦੇ ਪੁੱਤਰ ਲੈਗਰ ਕੁਮਾਰ ਵਜੋਂ ਹੋਈ ਹੈ । ਪਰਿਵਾਰ ਦਾ ਦੋ ਸਾਲ ਦਾ ਪੁੱਤਰ, ਵੀਰਭੱਦਰ ਕੁਮਾਰ, ਗੰਭੀਰ ਰੂਪ ਵਿੱਚ ਜ਼ਖ਼ਮੀ (Injured) ਹੋ ਗਿਆ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ ।

Related Post

Instagram