
ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਕੀਤੀ ਨਾਭਾ ਵਿਖੇ ਸੰਵਿਧਾਨ ਬਚਾਓ' ਰੈਲੀ ਨੇ ਸਿਰਜਿਆ ਇਤਿਹਾਸ
- by Jasbeer Singh
- May 26, 2025

'ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਕੀਤੀ ਨਾਭਾ ਵਿਖੇ ਸੰਵਿਧਾਨ ਬਚਾਓ' ਰੈਲੀ ਨੇ ਸਿਰਜਿਆ ਇਤਿਹਾਸ - ਆਪ ਤੇ ਬੀ ਜੇ ਪੀ ਵਾਲਿਆਂ ਨੂੰ ਕਿਸੇ ਨੇ ਪਿੰਡਾਂ ਚ ਵੜਨ ਨੀ ਦੇਣਾ : ਰਾਜਾ ਵੜਿੰਗ ਨਾਭਾ 26 ਮਈ : ਨਾਭਾ ਦੇ ਪੰਜਾਬ ਫਾਰਮ ਹਾਊਸ ਵਿਖੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਵਲੋਂ ਕੀਤੀ ‘ਸੰਵਿਧਾਨ ਬਚਾਓ ਰੈਲੀ ਚ ਹੋਏ ਠਾਠਾਂ ਮਾਰਦੇ ਇਕੱਠ ਨੇ ਇਤਿਹਾਸ ਸਿਰਜ ਦਿੱਤਾ ਹਲਕੇ ਦੇ ਲੋਕਾਂ ਵਲੋਂ ਆਪ ਮੁਹਾਰੇ ਇਸ ਰੈਲੀ ਚ ਸ਼ਮੁਲੀਅਤ ਕੀਤੀ ਜਿਸ ਬਾਗੋ ਬਾਗ ਹੋਏ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸਾਧੂ ਸਿੰਘ ਧਰਮਸੋਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਤਾਂ ਟਰੈਲਰ ਹੈ ਫਿਲਮ ਅਜੇ ਬਾਕੀ ਹੈ ਝਾੜੂ ਪਾਰਟੀ ਵਾਲਿਆਂ ਨੂੰ ਤਾਂ ਕਿਸੇ ਨੇ ਪਿੰਡਾਂ ਵਿੱਚ ਵੜਨ ਹੀ ਨਹੀਂ ਦੇਣਾ ਉਨਾਂ ਕਿਹਾ ਇਹ ਸੰਵਿਧਾਨ ਬਚਾਓ ਰੈਲੀ ਇਤਿਹਾਸਿਕ ਸਿੱਧ ਹੋਈ ਹੈ ਅਗਲੀ ਸਰਕਾਰ ਪੰਜਾਬ ਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ ਇਸ ਰੈਲੀ ਨੂੰ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ,ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ,ਪੰਜਾਬ ਯੂਥ ਕਾਂਗਰਸ ਪ੍ਰਧਾਨ ਸ੍ਰੀ ਮੋਹਿਤ ਮੋਹਿੰਦਰਾ,ਸਾਬਕਾ ਵਿਧਾਇਕ ਮਦਨ ਜਲਾਲਪੁਰ,ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ,ਮਹਿਲਾ ਕਾਂਗਰਸ ਪੰਜਾਬ ਪ੍ਰਧਾਨ ਗੁਰਸ਼ਰਨ ਕੋਰ ਰੰਧਾਵਾ,ਜਿਲਾ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੋੜਾ,ਜਿਲਾ ਚੈਅਰਮੈਨ ਐਸ ਸੀ ਡਿਪਾਰਮੈਟ ਕੁਲਵਿੰਦਰ ਸਿੰਘ ਸੁੱਖੇਵਾਲ, ਅਤੇ ਹੋਰ ਕਾਂਗਰਸ ਪਾਰਟੀ ਦੇ ਵੱਡੇ ਆਗੂ ਪਹੁੰਚ ਕੇ ਰੈਲੀ ਦੌਰਾਨ ਸੰਬੋਧਨ ਕੀਤਾ ਇਸ ਮੌਕੇ ਚੰਦਰੇਵਰ ਸਿੰਘ ਮੋਹੀ,ਸਟੇਟ ਕੋਆਰਡੀਨੇਟਰ ਓ ਬੀ ਸੀ ਭਗਵੰਤ ਸਿੰਘ ਮਣਕੂ, ਸਾਬਕਾ ਸੂਬਾ ਸਕੱਤਰ ਅਵਤਾਰ ਸਿੰਘ ਨੰਨੜੇ,ਚਰਨਜੀਤ ਬਾਤਿਸ਼ ਪੀ ਏ,ਸੀਨੀਅਰ ਆਗੂ ਹਰੀ ਕਿ੍ਸਨ ਸੇਠ,ਐਡਵੋਕੇਟ ਰੀਤ ਇਕਬਾਲ ਸਿੰਘ ਮਝੈਲ ,ਸਾਬਕਾ ਚੈਅਰਮੈਨ ਜਗਜੀਤ ਸਿੰਘ ਦੁਲੱਦੀ,ਸਾਬਕਾ ਚੈਅਰਮੈਨ ਪਰਮਜੀਤ ਸਿੰਘ ਖਟੜਾ,ਸਾਬਕਾ ਚੈਅਰਮੈਨ ਇਛਿਆਮਾਨ ਸਿੰਘ ਭੋਜੋਮਾਜਰੀ,ਸਾਬਕਾ ਚੈਅਰਮੈਨ ਹਰਦੇਵ ਸਿੰਘ ਅਗੇਤੀ,ਇੰਦਰਜੀਤ ਚੀਕੂ ਸਾਬਕਾ ਸਰਪੰਚ ਥੂਹੀ,ਮਹਿਲਾ ਪ੍ਰਧਾਨ ਬਲਾਕ ਨਾਭਾ ਕਮਲੇਸ਼ ਕੋਰ ਗਿੱਲ,ਗੁਰਜੰਟ ਸਿੰਘ ਸਰਪੰਚ ਦੁਲੱਦੀ,ਸੂਬਾ ਜੂਆਇੰਟ ਸਕੱਤਰ ਇੰਦਰਪਾਲ ਚੀਮਾ,ਸਹਿਰੀ ਪ੍ਰਧਾਨ ਵਿਵੇਕ ਸਿੰਗਲਾ,ਦਿਹਾਤੀ ਪ੍ਰਧਾਨ ਬਿੱਟੂ ਢੀਂਗੀ,ਚੂੰਨੀ ਲਾਲ ਭਾਦਸੋਂ ਸਾਬਕਾ ਪ੍ਰਧਾਨ,ਗੁਰਦੀਪ ਸਿੰਘ ਸਾਧੋਹੇੜੀ ਸਾਬਕਾ ਸਰਪੰਚ,ਕਰਨੈਲ ਸਿੰਘ ਸੋਜਾਂ ਸੰਮਤੀ ਮੈਂਬਰ,ਗੁਰਪ੍ਰੀਤ ਸਿੰਘ ਜਾਤੀਵਾਲ ਸਾਬਕਾ ਸਰਪੰਚ,ਹਰਪਾਲ ਸਿੰਘ ਸਾਬਕਾ ਸਰਪੰਚ ਬਿਨਾਂ ਹੇੜੀ,ਇ਼ਸਰ ਸਿੰਘ ਕਕਰਾਲਾ,ਰਣਜੀਤ ਸਿੰਘ ਸੰਗਤਪੁਰਾ,ਯਾਦਵਿੰਦਰ ਸਿੰਘ ਨੰਬਰਦਾਰ,ਸਰਪੰਚ ਹਰਬੰਸ ਸਿੰਘ ਰੈਸਲ,,ਰਘਬੀਰ ਸਿੰਘ ਖੱਟੜਾ,ਯੂਥ ਆਗੂ ਗੁਰਦਿੱਤ ਸੇਠ,ਮਾਨਵ ਤਲਵਾੜ,ਜਸਦੇਵ ਸਿੰਘ ਅਗੇਤੀ ਨੰਬਰਦਾਰ,ਭੀਮ ਸਿੰਘ ਸਰਪੰਚ ਬਨੇਰਾ ਕਲਾ,ਬਲਵਿੰਦਰ ਸਿੰਘ ਬਬਲਾ ਪਾਲੀਆ,ਸਾਬਕਾ ਸਰਪੰਚ ਸਵਰਨ ਸਿੰਘ ਰਾਮਗੜ,ਆਇਆ ਸਿੰਘ ਸਾਬਕਾ ਸਰਪੰਚ ਬਨੇਰਾ ਖੁਰਦ,ਗੁਲਾਬ ਸਿੰਘ ਸੁਰਾਜਪੁਰ,ਸੰਮਤੀ ਮੈਂਬਰ ਚਮਕੋਰ ਸਿੰਘ ਨਿੱਕੂ,ਅਮਰਿੰਦਰ ਸਿੰਘ ਯਸਰਪੰਚ ਖੋਖ,,ਮਨਜਿੰਦਰ ਜ਼ਿੰਦਰੀ ਵਾਈਸ ਪ੍ਰਧਾਨ ਯੂਥ ਕਾਂਗਰਸ ਪੰਜਾਬ, ਵਾਈਸ ਪ੍ਰਧਾਨ ਯੂਥ ਕਾਂਗਰਸ ਪੰਜਾਬ ਮਨਜਿੰਦਰ ਜਿੰਦਰੀ,ਗੁਰਦੀਪ ਸਿੰਘ ਸਾਧੋਹੇੜੀ ਸਾਬਕਾ ਸਰਪੰਚ,ਸੰਤੋਖ ਸਿੰਘ ਬੁੱਗਾ ਸਾਬਕਾ ਸਰਪੰਚ,ਬਿੱਟੂ ਸ਼ਰਮਾ ਅਲੋਹਰਾ,ਮੋਨੂੰ ਡੱਲਾ,ਕੇਵਲ ਕਿ੍ਰਸਨ ਕੌਮੀ,ਗੁਰਪ੍ਰੀਤ ਸਿੰਘ ਜਾਤੀਵਾਲ,ਇ਼ਸਰ ਸਿੰਘ ਕਕਰਾਲਾ,ਸਰਬਜੀਤ ਸਿੰਘ ਸੂੱਖੇਵਾਲ,ਜੱਤੀ ਅਭੈਪੁਰ ਸਾਬਕਾ ਪ੍ਰਧਾਨ ਆੜਤੀਆਂ ਐਸੋਸੀਏਸ਼ਨ,ਹਰਬੰਸ ਸਿੰਘ ਸਰਪੰਚ ਰੈਸਲ,ਅਮਰੀਸ਼ ਜੱਸੋਮਜਾਰਾ,ਵਿਜੈ ਕੁਮਾਰ ਠੇਕੇਦਾਰ,ਲਾਲ ਸਿੰਘ ਟੋਹੜਾ ਸੀਨੀਅਰ ਕਾਂਗਰਸੀ, ਜਿਲਾ ਜਨਰਲ ਸੈਕਟਰੀ ਓ ਬੀ ਸੀ ਅਵਤਾਰ ਸਿੰਘ ਮਠਾੜੂ,ਕੁਲਵੀਰ ਸਿੰਘ ਗਦਾਈਆਂ,ਗੁਰਮੀਤ ਸਿੰਘ ਥੂਹੀ,,ਹਰਜੀਤ ਸਿੰਘ ਰੂਪਰਾਏ,ਸੁੱਚਾ ਸਿੰਘ ਸਹੋਲੀ,ਬਾਬਾ ਬਚਿੱਤਰ ਸਿੰਘ ਬੋਪਾਰਾਏ,ਦਿਲਵਰ ਸਿੰਘ ਕਨਸੂਹਾ,ਆਦਿ ਤੋਂ ਇਲਾਵਾ ਪਿੰਡ ਵਾਸੀ ਮੌਜੂਦ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.