post

Admin

(Chief Editor)

National

ਓਐੱਮਆਰ ਸ਼ੀਟ ਨਾਲ ਛੇੜਛਾੜ ਸਬੰਧੀ ਪਟੀਸ਼ਨ ‘ਤੇ ਸੁਣਵਾਈ ਦੋ ਹਫ਼ਤਿਆਂ ਬਾਅਦ

post-img

ਸੁਪਰੀਟ ਕੋਰਟ ਨੇ ਨੀਟ ਪ੍ਰੀਖਿਆ ਦੌਰਾਨ ਕਥਿਤ ਤੌਰ ਤੇ ਓਐੱਮਆਰ ਸ਼ੀਟ ਨਾਲ ਹੋਈ ਛੇੜਛਾੜ ਦੇ ਸਬੰਧ ਵਿਚ ਦਾਖ਼ਲ ਪਟੀਸ਼ਨ ਦੀ ਸੁਣਵਾਈ ਦੀ ਮਿਤੀ ਦੋ ਹਫ਼ਤਿਆਂ ਬਾਅਦ ਦੀ ਤੈਅ ਕੀਤੀ ਹੈ। ਜਸਟਿਸ ਸੀਟੀ ਰਵੀਕੁਮਾਰ ਅਤੇ ਮਨੋਜ ਮਿਸ਼ਰਾ ਦੇ ਵੋਕੇਸ਼ਨ ਬੈਂਚ ਕੋਲ ਪੇਸ਼ ਹੋਏ ਪਟੀਸ਼ਨ ਕਰਤਾ ਦੇ ਵਕੀਲ ਨੇ ਆਰੋਪ ਲਾਇਆ ਕਿ ਉਸਦੇ ਮੁਵੱਕਿਲ ਦੀ ਓਐੱਮਆਰ ਸ਼ੀਟ ਬਦਲੀ ਗਈ ਹੈ। ਉਨ੍ਹਾਂ ਕਿਹਾ ਕਿ ਪਟੀਸ਼ਨਕਰਤਾ 23 ਜੂਨ ਨੂੰ ਦੋਬਾਰਾ ਹੋਈ ਨੀਟ ਦੀ ਪ੍ਰੀਖਿਆ ਵਿਚ ਬੈਠਣ ਦੀ ਪ੍ਰਵਾਨਗੀ ਮੰਗ ਰਿਹਾ ਸੀ। ਕੌਮੀ ਪ੍ਰੀਖਿਆ ਏਜੰਸੀ ਵੱਲੋਂ ਪੇਸ਼ ਹੋਏ ਵਕੀਲ ਵੱਲੋ ਕੀਤੀ ਬੇਨਤੀ ਤੋ ਬਾਅਦ ਸੁਪਰੀਮ ਕੋਰਟ ਨੇ ਪਟੀਸ਼ਨ ‘ਤੇ ਸੁਣਵਾਈ ਲਈ ਦੋ ਹਫ਼ਤੇ ਬਾਅਦ ਮਿਤੀ ਤੈਅ ਕੀਤੀ ਹੈ।

Related Post

Instagram