ਸਮਾਜ ਸੇਵੀ ਸੁਸ਼ੀਲ ਮਿੱਤਲ ਤੇ ਦਲਜੀਤ ਸੰਧੂ ਵਲੋ ਕੀਤਾ ਡਿਜ਼ਾਇਨ ਨੋਡ ਆਰਟੀਟੈਕਟ ਦਾ ਉੱਦਘਾਟਨ
- by Jasbeer Singh
- June 19, 2025
ਸਮਾਜ ਸੇਵੀ ਸੁਸ਼ੀਲ ਮਿੱਤਲ ਤੇ ਦਲਜੀਤ ਸੰਧੂ ਵਲੋ ਕੀਤਾ ਡਿਜ਼ਾਇਨ ਨੋਡ ਆਰਟੀਟੈਕਟ ਦਾ ਉੱਦਘਾਟਨ ਨਾਭਾ 19 ਜੂਨ : ਅੱਜ ਇਤਿਹਾਸਕ ਸ਼ਹਿਰ ਨਾਭਾ ਵਿਖੇ ਅਲੋਹਰਾ ਰੋਡ ਤੇ ਖੁੱਲੀ ਡਿਜ਼ਾਇਨ ਨੌਡ ਆਰਟੀਟੈਕਟ ਤੇ ਸੰਤ ਰਾਮ ਬਿਲਡਰਜ ਐਂਡ ਪ੍ਰਾਪਰਟੀ ਅਡਵਾਈਜ਼ਰ ਬ੍ਰਾਂਚ ਦਾ ਉਦਘਾਟਨ ਉੱਘੇ ਸਮਾਜ ਸੇਵਕ ਸੁਸ਼ੀਲ ਮਿੱਤਲ ਅਤੇ ਦਲਜੀਤ ਸੰਧੁ ਵਲੋਂ ਕੀਤਾ ਗਿਆ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਮਕਾਨ ਬਣਾਉਣ ਲਈ ਨਕਸੇ, ਮਕਾਨ, ਕੋਠੀਆਂ ,ਪਲਾਂਟ ਖਰੀਦਣ ਤੇ ਹੋਰ ਪ੍ਰਾਪਰਟੀ ਖਰੀਦਣ ਵੇਚਣ ਲਈ ਵੱਡੀ ਸਹੁਲਤ ਮਹੁਈਆ ਹੋਵੇਗੀ । ਇਸ ਮੋਕੇ ਪ੍ਰਧਾਨ ਪ੍ਰਾਪਰਟੀ ਡੀਲਰ ਐਸੋਸੀਏਸਨ ਨਾਭਾ ਸੰਤ ਰਾਮ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਾਪਰਟੀ ਸਬੰਧੀ ਹਰ ਹਰ ਤਰਾਂ ਦੀ ਜਾਣਕਾਰੀ ਦੇ ਨਾਲ ਨਾਲ ਸਮੱਸਿਆਵਾਂ ਦਾ ਹੱਲ ਵੀ ਕੀਤਾ ਜਾਵੇਗਾ । ਇਸ ਮੋਕੇ ਵੈਦ ਚੰਦ ਚੈਅਰਮੈਨ ਪ੍ਰਜਾਪਤ ਸਭਾ ਪੰਜਾਬ ਤੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਨਾਭਾ,ਰਾਜੇਸ਼ ਗਰਗ,ਸੁਖਪ੍ਰੀਤ ਸਿੰਘ,ਆਰਟੀਟੈਕਟ ਕੁਨਾਲ, ਭਾਟੀਆ, ਅਨਮੋਲ ਲਾਡੀ, ਹਿਤੇਸ਼ ਖੱਟਰ ਐਮ ਸੀ, ਰਾਜੀਵ ਬੰਟੀ, ਜਸਪਾਲ ਸਰਪੰਚ, ਸੰਦੀਪ ਬਾਂਸਲ,ਅਮਨ ਗਰਗ, ਭੀਮ ਸਰਮਾ, ਪਰਮਜੀਤ ਸਿੰਘ ਪੰਮਾ, ਸਤਨਾਮ ਸਿੰਘ ਖਹਿਰਾ, ਅਮਰੀਕ ਸਿੰਘ ਸਰਪੰਚ, ਅਸ਼ੋਕ, ਰਾਣਾ ਨਾਭਾ, ਮੁਸਤਾਕ ਅਲੀ ਕਿੰਗ, ਜਸਕੀਰਤ ਸਿੰਘ ਜੱਸਾ, ਦਵਿੰਦਰ ਸਿੰਘ ਸੁਖਮਨੀ ਪ੍ਰਾਪਰਟੀ, ਰਮਨ, ਸੁਖਮੀਤ ਆਰੀਟੈਕਟ ਐਸ ਐਨ ਐਲ, ਮੋਹਿਤ ਜੰਡ, ਪੰਕਜ ਪੱਪੂ, ਕੁਲਵੰਤ ਸਿੰਘ, ਚਮਕੋਰ ਸਿੰਘ ਲੂਬਾਣਾ, ਰਮੇਸ਼ ਬੰਧੂ ਸਾਬਕਾ ਮਨੈਜਰ ਪੀ ਐਨ ਬੀ ਬੈਂਕ, ਗਰੇਵਾਲ, ਸੱਤਪਾਲ ਮਿੱਤਲ, ਅਮਨ ਗੋਇਲ ਤੋਂ ਇਲਾਵਾ ਵੱਡੀ ਗਿਣਤੀ ਚ ਰਿਸ਼ਤੇਦਾਰ ਮਿੱਤਰ ਦੋਸਤ ਤੇ ਭਾਈਚਾਰਾ ਹਾਜ਼ਰ ਰਿਹਾ ।
