post

Jasbeer Singh

(Chief Editor)

National

ਲੂਥਰਾ ਭਰਾਵਾਂ ਦੀ ਪੁਲਸ ਹਿਰਾਸਤ 29 ਦਸੰਬਰ ਤੱਕ ਵਧੀ

post-img

ਲੂਥਰਾ ਭਰਾਵਾਂ ਦੀ ਪੁਲਸ ਹਿਰਾਸਤ 29 ਦਸੰਬਰ ਤੱਕ ਵਧੀ ਪਣਜੀ, 27 ਦਸੰਬਰ 2025 : ਗੋਆ ਦੀ ਇਕ ਅਦਾਲਤ ਸੌਰਭ ਤੇ ਗੌਰਵ ਲੁਥਰਾ ਦੀ ਪੁਲਸ ਹਿਰਾਸਤ 29 ਦਸੰਬਰ ਤੱਕ ਵਧਾ ਦਿੱਤੀ ਹੈ। ਦੋਵੇਂ ਭਰਾ ਰੋਮੀਓ ਲੇਨ ਨਾਈਟ ਕਲੱਬ ਦੇ ਮਾਲਕ ਹਨ, ਜਿੱਥੇ 6 ਦਸੰਬਰ ਨੂੰ ਇਕ ਵੱਡੀ ਅੱਗ ਲੱਗ ਗਈ ਸੀ ਤੇ 25 ਵਿਅਕਤੀ ਮਾਰੇ ਗਏ ਸਨ। ਮਾਮਲੇ ਵਿਚ ਕੀਤਾ ਗਿਆ ਹੈ ਹੁਣ ਤੱਕ 8 ਨੂੰ ਗ੍ਰਿਫ਼ਤਾਰ ਅਰਪੋਰਾ ਪਿੰਡ `ਚ ਵਾਪਰੇ ਇਸ ਦੁਖਾਂਤ ਤੋਂ ਕੁਝ ਘੰਟਿਆਂ ਬਾਅਦ ਹੀ ਦੋਵੇਂ ਭਰਾ ਥਾਈਲੈਂਡ ਭੱਜ ਗਏ ਸਨ। ਤੇ 17 ਦਸੰਬਰ ਨੂੰ ਉਨ੍ਹਾਂ ਨੂੰ ਉੱਥੋਂ ਦੇਸ਼ ਨਿਕਾਲਾ ਦੇ ਦਿੱਤਾ। ਗਿਆ ਸੀ । ਪੁਲਸ ਨੇ ਦੋਹਾਂ ਵਿਰੁੱਧ ਗੈਰ-ਇਰਾਦਤਨ ਹੱਤਿਆ ਤੇ ਹੋਰ ਅਪਰਾਧਾਂ ਲਈ ਮਾਮਲਾ ਦਰਜ ਕੀਤਾ ਹੈ। ਮਾਮਲੇ `ਚ ਹੁਣ ਤੱਕ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

Related Post

Instagram