
Patiala News
0
ਨਿਊ ਸੈਂਚਰੀ ਇਨਕਲੇਵ ਬਲਾਕ-ਬੀ ਅਬਲੋਵਾਲ ਪਟਿਆਲਾ ਲਗਾਈ ਠੰਡੇ ਮਿੱਠੇ ਪਾਣੀ ਦੀ ਛਬੀਲ
- by Jasbeer Singh
- June 16, 2025

ਨਿਊ ਸੈਂਚਰੀ ਇਨਕਲੇਵ ਬਲਾਕ-ਬੀ ਅਬਲੋਵਾਲ ਪਟਿਆਲਾ ਲਗਾਈ ਠੰਡੇ ਮਿੱਠੇ ਪਾਣੀ ਦੀ ਛਬੀਲ ਪਟਿਆਲਾ, 16 ਜੂਨ : ਨਿਊ ਸੈਂਚੁਰੀ ਇਨਕਲੇਵ ਬਲਾਕ-ਬੀ ਅਬਲੋਵਾਲ ਪਟਿਆਲਾ ਵਲੋਂ ਠੰਡੇ ਮਿੱਠੇਪਾਣੀ ਦੀ ਛਬੀਲ ਲਗਾਈ ਗਈ। ਸ੍ਰੀ ਗੁਰੂ ਹਰਗੋਬਿੰਦ ਸਿੰਘ ਛੇਵੇਂ ਪਾਤਸ਼ਾਹ ਦੇ ਜਨਮ ਦਿਨ ਮੌਕੇ ਮੀਸੇ ਪ੍ਰਸਾਦੇ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਗੁਰਮੀਤ ਸਿੰਘ ਦਿਓਲ ਪ੍ਰਧਾਨ ਅਤੇ ਮਨੋਹਰ ਸਿੰਘ ਮਹਿਰਾ ਜਨਰਲ ਸਕੱਤਰ, ਕਰਨੈਲ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਅਜੈ ਚੌਧਰ ਚੇਅਰਮੈਨ, ਮਨਪ੍ਰੀਤ ਸਿੰਘ ਉਪ-ਖਚਾਨਚੀ, ਰਾਜ ਕੁਮਾਰ ਖਜਾਨਚੀ, ਅਸ਼ੋਕ ਕੁਮਾਰ ਵਰਮਾ ਪ੍ਰਾਪਰਟੀ ਡੀਲਰ ਨੇ ਸੇਵਾ ਨਿਭਾਈ ।