post

Jasbeer Singh

(Chief Editor)

Sports

ਸਿਟਸਿਪਾਸ ਨੇ ਪੈਰਿਸ ਮਾਸਟਰਸ ਦਾ ਪਹਿਲਾ ਦੌਰ ਜਿੱਤਿਆ....

post-img

ਪੈਰਿਸ, 29 ਅਕਤੂਬਰ : ਸਟੀਫਾਨੋਸ ਸਿਟਸਿਪਾਸ ਨੇ ਰੌਬਰਟੋ ਕਾਰਬਲੇਸ ਬਾਏਨਾ ਨੂੰ 4-6, 6-3, 6-3 ਨਾਲ ਹਰਾ ਕੇ ਪੈਰਿਸ ਮਾਸਟਰਜ਼ ਟੈਨਿਸ ਦਾ ਪਹਿਲਾ ਦੌਰ ਜਿੱਤਿਆ ਅਤੇ ਸੀਜ਼ਨ ਦੇ ਆਖਰੀ ਏਟੀਪੀ ਫਾਈਨਲਜ਼ ਵਿੱਚ ਪ੍ਰਵੇਸ਼ ਕਰਨ ਦੀ ਦੌੜ ਵਿੱਚ ਬਣਿਆ ਹੋਇਆ ਹੈ। ਅਮਰੀਕਾ ਦੇ ਟੌਮੀ ਪਾਲ ਨੂੰ ਫਰਾਂਸ ਦੇ ਐਡਰਿਅਨ ਮਨਾਰਿਨੋ ਨੇ 3-6, 5-7 ਨਾਲ ਹਰਾਇਆ। ਸਥਾਨਕ ਸਟਾਰ ਹੂਜੋ ਹੰਬਰਟ ਨੇ ਬ੍ਰੈਂਡਨ ਨਕਾਸ਼ਿਮਾ ਨੂੰ 6-3, 4-6, 6-4 ਨਾਲ ਹਰਾਇਆ। ਨੀਦਰਲੈਂਡ ਦੇ ਟੈਲੋਨ ਗਰੇਕਸਪੋਰ ਨੇ ਲੁਸਿਆਨੋ ਡਾਰਡੇਰੀ ਨੂੰ 6-3, 6-4 ਨਾਲ ਹਰਾਇਆ ਅਤੇ ਹੁਣ ਉਸਦਾ ਸਾਹਮਣਾ ਤੀਜਾ ਦਰਜਾ ਪ੍ਰਾਪਤ ਅਲੈਗਜ਼ੈਂਡਰ ਜ਼ਵੇਰੇਵ ਨਾਲ ਹੋਵੇਗਾ।

Related Post