July 6, 2024 01:45:02
post

Jasbeer Singh

(Chief Editor)

Patiala News

ਪਟਿਆਲਾ ਪੁਲਿਸ ਵੱਲੋਂ ਟਾਰਗੇਟ ਕਿਲਿੰਗ ਅਤੇ ਫਿਰੋਤੀਆ ਲੈਣ ਵਾਲੇ ਅੰਤਰਰਾਸ਼ਟਰੀ ਗੈਂਗ ਦੇ 2 ਪੇਸ਼ੇਵਰ ਗੁਰਗੇ 3 ਨਜਾਇਜ ਅਸ

post-img

ਪਟਿਆਲਾ ਪੁਲਿਸ ਵੱਲੋਂ ਟਾਰਗੇਟ ਕਿਲਿੰਗ ਅਤੇ ਫਿਰੋਤੀਆ ਲੈਣ ਵਾਲੇ ਅੰਤਰਰਾਸ਼ਟਰੀ ਗੈਂਗ ਦੇ 2 ਪੇਸ਼ੇਵਰ ਗੁਰਗੇ 3 ਨਜਾਇਜ ਅਸਲੇ 16 ਜਿੰਦਾ ਕਾਰਤੂਸਾ ਸਮੇਤ ਕਾਬੂ ਐਸ.ਐਸ.ਪੀ ਪਟਿਆਲਾ ਵਰੁਣ ਸ਼ਰਮਾ ਆਈ.ਪੀ.ਐਸ. ਨੇ ਅੱਜ ਪ੍ਰੈਸ ਵਾਰਤਾ ਕਰਦੇ ਹੋਏ ਦੱਸਿਆ ਕਿ ਪਟਿਆਲਾ ਪੁਲਿਸ ਨੂੰ ਵੱਡੀ ਸਹੂਲਤਾ ਮਿਲੀ ਜਦੋਂ ਅੰਤਰਰਾਸ਼ਟਰੀ ਗੈਂਗ ਦੇ ਨਾਲ ਸੰਬੰਧਿਤ ਦੋ ਗੈਂਗਸਟਰ 2 ਦੋਸ਼ੀਆਨ 1. ਹਰਜਿੰਦਰ ਸਿੰਘ ਉਰਫ ਲਾਡੀ ਪੁੱਤਰ ਅਵਤਾਰ ਸਿੰਘ ਵਾਸੀ ਬਨੂੰਤ 2. ਸੁਭੀਰ ਸਿੰਘ ਉਰਫ ਸ਼ੁਭੀ ਪੁੱਤਰ ਗੁਰਦਾਸ ਸਿੰਘ ਵਾਸੀ ਪਿੰਡ ਨਾਭਾ ਸਾਹਿਬ ਜੀਰਕਪੁਰ ਨੂੰ ਕਾਬੂ ਕੀਤਾ ਗਿਆ। ਐਸਐਸ ਪੀ ਸ਼ਰਮਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਨਾਂ ਗੈਂਗਸਟਰਾਂ ਕੋਲੋਂ 3 ਨਜਾਇਜ ਅਸਲੇ ਅਤੇ 16 ਜਿੰਦਾ ਕਾਰਤੂਸ ਸਮੇਤ ਜਾਅਲੀ ਨੰਬਰ ਕਾਰ ਮਾਰਕਾ ਸਵਿਫਟ ਡਿਜਾਇਰ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਇਹਨਾ ਦੇ ਦੋ ਸਾਥੀ 1. ਪਵਨ ਵਾਸੀ ਫੋਕਲ ਪੁਆਇੰਟ ਰਾਜਪੁਰਾ 2. ਵਿਪਨ ਕੁਮਾਰ ਉਰਫ ਕਰਨ ਵਾਸੀ ਬਨੂੰੜ ਦੀ ਗ੍ਰਿਫਤਾਰੀ ਬਾਕੀ ਹੈ। ਘਟਨਾ ਦਾ ਵੇਰਵਾ ਅਤੇ ਗ੍ਰਿਫਤਾਰੀ/ਬ੍ਰਾਮਦਗੀ:- ਜਿੰਨਾ ਨੇ ਦੱਸਿਆ ਕਿ ਸ:ਬ: ਤੇਜੇਂਦਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਨੇੜੈ ਪ੍ਰਾਇਮ ਸਿਨੇਮਾ ਚੰਡੀਗੜ-ਰਾਜਪੁਰਾ ਮੇਨ ਰੋਡ ਮੌਜੂਦ ਸੀ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਉਕਤਾਨ ਚਾਰੇ ਮੁਜਰਮ ਜੋ ਨਜਾਇਜ ਹਥਿਆਰਾ ਨਾਲ ਲੈਸ ਹਨ ਅਤੇ ਬਨੂੰਤ ਤੋਂ ਰਾਜਪੁਰਾ ਵੱਲ ਨੂੰ ਆ ਰਹੇ ਹਨ। ਜਿਸ ਪਰ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਕਰਕੇ ਉਕਤਾਨ ਹਰਜਿੰਦਰ ਅਤੇ ਸ਼ੁਤੀਰ ਨੂੰ ਸਮੇਤ 3 ਨਜਾਇਜ ਹਥਿਆਰ ਅਤੇ 16 ਜਿੰਦਾ ਕਾਰਤੂਸਾ ਦੇ ਕਾਬੂ ਕੀਤਾ ਗਿਆ, ਜੋ ਇਹ ਵਿਅਕਤੀ ਸਵਿਫਟ ਕਾਰ ਵਿਚ ਮੌਜੂਦ ਸਨ। ਤੁਹਾਨੂੰ ਮੁਕਬਰ ਨੇ ਇਤਲਾਹ ਦਿੱਤੀ ਕਿ ਉਕਤ ਚਾਰੇ ਮੁਜਰਮ ਜੋ ਨਜਾਇਜ਼ ਥਰ ਨਾਲ ਲੈਸਨ ਅਤੇ ਬਨੂੜ ਤੋਂ ਰਾਜਪੁਰਾ ਆ ਰਹੇ ਹਨ ਜਿਸ ਪਰ ਤੇ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਕਰ ਕੇ ਉਕਤ ਹਰਜਿੰਦਰ ਸਿੰਘ ਅਤੇ ਸਤੀਰ ਨੂੰ 3 ਨਜਾਇਜ਼ ਹਥਿਆਰਾਂ ਤੇ 16 ਜਿੰਦਾ ਕਾਰਤੂਸਾਂ ਸਿਹਤ ਕਾਬੂ ਕੀਤਾ ਗਿਆ ਇਹ ਵਿਅਕਤੀ ਸ਼ਿਫਟ ਕਾਰ ਵਿੱਚ ਮੌਜੂਦ ਸਨ ਇਹਨਾਂ ਕੋਲ ਕਾਰ ਦੇ ਨੂੰ ਜਾਲੀ ਨੰਬਰ ਲਗਾਇਆ ਹੋਇਆ ਸੀ। ਐਸ.ਐਸ.ਪੀ ਸ਼ਰਮਾ ਨੇ ਦੱਸਿਆ ਕਿ ਫੜੇ ਗਏ ਦੋਵੇਂ ਮੁਜਰਮਾ ਦਾ ਅਪਰਾਧਿਕ ਰਿਕਾਰਡ ਹੈ ਜੋ ਇਹ ਦੋਵੇਂ ਵਿਦੇਸ਼ਾ ਵਿੱਚ ਬੈਠਾ ਗੈਂਗਸਟਰਾ ਵੱਲੋਂ ਓਪਰੇਟ ਕੀਤੇ ਜਾਂਦੇ ਹੈ। ਇਹਨਾ ਦੋਵਾ ਤੋਂ ਵਿਦੇਸ਼ਾ ਵਿੱਚ ਬੈਠੇ ਗੈਂਗਸਟਰ ਟਾਰਗੇਟ ਕਿਲਿੰਗ, ਫਿਰੋਤੀ ਅਤੇ ਸਮੱਗਲਿੰਗ ਦੀਆ ਵਾਰਦਾਤਾ ਨੂੰ ਅੰਜਾਮ ਦਿਵਾਉਂਦੇ ਹਨ, ਹੁਣ ਵੀ ਇਹਨਾ ਦੋਭਾ ਵਾਲੋਂ ਟਾਰਗੇਟ ਕਿਲਿੰਗ ਕਰਨੀ ਸੀ। ਹਰਜਿੰਦਰ ਸਿੰਘ ਉਰਫ ਲਾਡੀ ਵੱਲੋਂ ਪਹਿਲਾ ਵੀ ਪੰਚਕੂਲਾ ਵਿਖੇ ਮੀਤ ਡਾਊਸਰ ਦਾ ਏਲੀਆ ਮਾਰ ਕੇ ਕਤਲ ਕੀਤਾ ਗਿਆ ਸੀ ਅਤੇ ਸ਼ੁਭੀਰ ਪਰ ਨਸੇ ਦੀ ਤਸਕਰੀ ਦੇ ਮੁਕੰਦਮੇ ਦਰਜ ਹਨ। ਇਹਨਾ ਨੂੰ ਇਹ ਅਸ ਇਹਨਾਂ ਦੇ ਵਿਦੇਸ਼ ਵਿੱਚ ਬੈਠੇ ਸਾਥੀ ਵੱਲੋਂ ਬਨੂੰੜ ਵਿਖੇ ਮੁਹੱਈਆ ਕਰਵਾਇਆ ਗਿਆ ਸੀ। ਇਹਨਾ ਦੋਸ਼ੀਆਨ ਦੀ ਵੱਖ-ਵੱਖ ਫੈਡਵਾਰਾ ਵਿਚ ਸਮੂਲੀਅਤ ਅਤੇ ਵਿਦੇਸ਼ਾ ਵਿਚ ਬੈਠੇ ਗੈਗਸਟਰਾ ਨਾਲ ਸਬੰਧ ਹੋਣ ਦੇ ਅਸਾਰ ਹਨ। ਇਸ ਤੋਂ ਇਲਾਵਾ ਦੋਸ਼ੀਆਨ ਪਾਸੇ ਪੁੱਛ-ਵਿੱਚ ਜਾਰੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।

Related Post