post

Jasbeer Singh

(Chief Editor)

Business

ਪਟਿਆਲਾ ਟੈਕਸੀ ਸਰਵਿਸ ਦੇ ਰਿਹਾ ਬਹੁਤ ਹੀ ਘੱਟ ਰੇਟਾਂ ਤੇ ਪਟਿਆਲਵੀਆਂ ਨੂੰ ਟੈਕਸੀ ਸਰਵਿਸ

post-img

ਪਟਿਆਲਾ ਟੈਕਸੀ ਸਰਵਿਸ ਦੇ ਰਿਹਾ ਬਹੁਤ ਹੀ ਘੱਟ ਰੇਟਾਂ ਤੇ ਪਟਿਆਲਵੀਆਂ ਨੂੰ ਟੈਕਸੀ ਸਰਵਿਸ ਪਟਿਆਲਾ, 19 ਜੂਨ : ਸ਼ਾਹੀ ਸ਼ਹਿਰ ਪਟਿਆਲਾ ਦੇ ਫੈਕਟਰੀ ਏਰੀਆ ਵਿਖੇ ਖੁੱਲ੍ਹੇ ਪਟਿਆਲਾ ਟੈਕਸੀ ਸਰਵਿਸ ਦੇ ਦ਼ਫ਼ਤਰ ਤੋਂ ਪਟਿਆਲਵੀਆਂ ਲਈ ਵਿਸ਼ੇਸ਼ ਤੌਰ ਤੇ ਦਿੱਲੀ ਏਅਰਪੋਰਟ, ਅੰਮ੍ਰਿਤਸਰ ਤੇ ਮੋਹਾਲੀ ਲਈ ਜਾਣ ਵਾਸਤੇ ਵਿਸ਼ੇਸ਼ ਤੇ ਬਹੁਤ ਹੀ ਘੱਟ ਰੇਟਾਂ ਤੇ ਟੈਕਸੀ ਸਰਵਿਸ ਮੁਹੱਈਆ ਕਰਵਾਈ ਜਾ ਰਹੀ ਹੈ। ਪਟਿਆਲਾ ਟੈਕਸੀ ਸਰਵਿਸ ਦੇ ਸੰਨੀ ਵਲੋਂ ਹਰੇਕ ਤਰ੍ਹਾਂ ਦੀ ਟੈਕਸੀ, ਕੈਬਸ ਚੀਪੈਸਟ ਰੇਟਾਂ ਤੇ ਉਪਲਬੱਧ ਹਨ। ਇਥੇ ਹੀ ਬਸ ਨਹੀਂ ਪਟਿਆਲਾ ਟੈਕਸੀ ਸਰਵਿਸ ਵਲੋਂ ਵਨ ਵੇਅ ਟੈਕਸੀ ਸਰਵਿਸ, ਹਰ ਤਰ੍ਹਾਂ ਦੀਆਂ ਗੱਡੀਆਂ ਜਿਹੜੀਆਂ ਕਿ ਪਟਿਆਲਵੀਆਂ ਨੂੰ ਹਿਮਾਚਲ, ਉਤਰਾਖੰਡ ਲਿਜਾਉਣ ਲਈ ਵੀ ਤਿਆਰ-ਬਰ-ਤਿਆਰ ਰਹਿੰਦੀਆਂ ਹਨ। ਇਸ ਸਭ ਦੇ ਚਲਦਿਆਂ ਸਕੂਲਾਂ ਦੇ ਬੱਚਿਆਂ ਤੇ ਸਟਾਫ ਆਦਿ ਅਤੇ ਹੋਰ ਯਾਤਰੀਆਂ ਲਈ ਠਹਿਰਣ ਦਾ ਵਿਸ਼ੇਸ਼ ਇੰਤਜਾਮ ਕਰਵਾਉਣ ਦੇ ਨਾਲ ਨਾਲ ਟੂਰ ਪੈਕੇਜ ਸਿਸਟਮ ਵੀ ਉਪਲਬੱਧ ਹੈ। ਪਟਿਆਲਾ ਟੈਕਸੀ ਸਰਵਿਸ ਵਲੋਂ ਜਿੰਨੀਆਂ ਵੀ ਗੱਡੀਆਂ ਰੱਖੀਆਂ ਗਈਆਂ ਹਨ ਸਾਰੀਆਂ ਦੀਆਂ ਸਾਰੀਆਂ ਇਕਦਮ ਨਵੀਂ ਕੰਡੀਸ਼ਨ ਵਿਚ ਹਨ। ਜਿਸ ਲਈ ਪਟਿਆਲਵੀ ਕਦੇ ਵੀ ਪਟਿਆਲਾ ਟੈਕਸੀ ਸਰਵਿਸ ਤੋ ਆਉਣ ਜਾਣ ਲਈ ਗੱਡੀ ਬੁੱਕ ਕਰ ਸਕਦੇ ਹਨ ਤੇ ਪਟਿਆਲਾ ਟੈਕਸੀ ਸਰਵਿਸ ਰਾਹੀਂ ਦਿੱਤੀਆਂ ਜਾਂਦੀਆਂ ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਜਿਸ ਲਈ ਗਾਹਕ ਪਟਿਆਲਾ ਟੈਕਸੀ ਸਰਵਿਸ ਦੇ ਸੰਨੀ ਨੂੰ 92177-77275 ਅਤੇ ਪਟਿਆਲਾ ਟੈ੍ਰਵਲਜ਼ ਦੇ ਨਾਮ ਹੇਠ 90419-99957 ਤੇ ਕਾਲ ਕਰਕੇ 24 ਘੰਟੇ ਸਰਵਿਸ ਪ੍ਰਾਪਤ ਕਰ ਸਕਦੇ ਹਨ।

Related Post