Latest update
0
ਪੁਲਸ ਨੇ ਜਾਰੀ ਕੀਤੀ ਰੇਲਵੇ ਟੈ੍ਕ ਧਮਾਕੇ ਦੀ ਮੁੱਖ ਸਾਜਿਸ਼ਕਰਤਾ ਦੀ ਤਸਵੀਰ
- by Admin
- April 28, 2026
ਪੁਲਸ ਨੇ ਜਾਰੀ ਕੀਤੀ ਰੇਲਵੇ ਟੈ੍ਕ ਧਮਾਕੇ ਦੀ ਮੁੱਖ ਸਾਜਿਸ਼ਕਰਤਾ ਦੀ ਤਸਵੀਰ ਪਟਿਆਲਾ, 28 ਅਪ੍ਰੈਲ, 2026 : ਪਟਿਆਲਾ ਦੇ ਸ਼ੰਭੂ ਰੇਲਵੇ ਟੈ੍ਕ ਤੇ ਬੀਤੀ ਰਾਤ ਹੋਏ ਜ਼ਬਰਦਸਤ ਧਮਾਕੇ ਦੇ ਮਾਮਲੇ ਵਿਚ ਇਕ ਪੁਲਸ ਵਲੋਂ ਇਕ ਨਵੀਂ ਸੂਚਨਾ ਜਾਰੀ ਕੀਤੇ ਜਾਣ ਦਾ ਸਮਾਚਾਰ ਹੈ। ਕੀ ਸੂਚਨਾ ਜਾਰੀ ਕੀਤੀ ਗਈ ਹੈ ਪੁਲਸ ਵਲੋਂ ਮਿਲੀ ਜਾਣਕਾਰੀ ਅਨੁਸ਼ਾਰ ਪਟਿਆਲਾ ਦੇ ਸ਼ੰਭੂ-ਰਾਜਪੁਰਾ ਰੇਲਵੇ ਟ੍ਰੈਕ `ਤੇ ਹੋਏ ਧਮਾਕੇ ਦੇ ਮਾਮਲੇ ਵਿੱਚ ਪੁਲਸ ਨੇ ਇਸ ਘਟਨਾ ਨੂੰ ਅੰਜਾਮ ਦੇਣ ਦੀ ਕੋਸਿ਼ਸ਼ ਕਰਨ ਵਾਲੇ ਵਿਅਕਤੀ ਦੀ ਪਛਾਣ ਜਗਰੂਪ ਸਿੰਘ ਵਜੋਂ ਕੀਤੀ ਹੈ ਅਤੇ ਉਸਦੀ ਤਸਵੀਰ ਵੀ ਜਾਰੀ ਕਰ ਦਿੱਤੀ ਹੈ ।
Related Post
Latest update
