post

Admin

(Chief Editor)

National

ਰੇਲਵੇ ਹੁਣ ਸਲੀਪਰ ਕਲਾਸ ਲਈ ਵੀ ਮੁਹੱਈਆ ਕਰਾਏਗਾ ਬਿਸਤਰੇ

post-img

ਰੇਲਵੇ ਹੁਣ ਸਲੀਪਰ ਕਲਾਸ ਲਈ ਵੀ ਮੁਹੱਈਆ ਕਰਾਏਗਾ ਬਿਸਤਰੇ ਚੇਨਈ, 29 ਨਵੰਬਰ 2025 : ਭਾਰਤੀ ਰੇਲਵੇ ਅਗਲੇ ਸਾਲ 1 ਜਨਵਰੀ ਤੋਂ ‘ਨਾਨ-ਏ. ਸੀ. ਸਲੀਪਰ ਕਲਾਸ` ਦੇ ਯਾਤਰੀਆਂ ਨੂੰ `ਸੈਨੇਟਾਈਜ਼ਡ ਬੈੱਡਰੋਲ` (ਬਿਸਤਰ) ਮੁਹੱਈਆ ਕਰਾਏਗਾ । ਇਹ ਸਹੂਲਤ ਸਭ ਤੋਂ ਪਹਿਲਾਂ ਦੱਖਣੀ ਰੇਲਵੇ ਦਾ ਚੇਨਈ ਰੇਲਵੇ ਡਿਵੀਜ਼ਨ ਸ਼ੁਰੂ ਕਰਨ ਜਾ ਰਿਹਾ ਹੈ। `ਨਾਨ-ਏ. ਸੀ. ਸਲੀਪਰ ਕਲਾਸ` ਦੇ ਯਾਤਰੀ ਕਰ ਸਕਦੇ ਹਨ ਨਿਰਧਾਰਤ ਭੁਗਤਾਨ ਕਰਕੇ ਸੈਨੇਟਾਈਜ਼ਡ ਬੈੱਡਰੋਲ ਦੀ ਅਪੀਲ `ਨਾਨ-ਏ. ਸੀ. ਸਲੀਪਰ ਕਲਾਸ` ਦੇ ਯਾਤਰੀ ਇਕ ਜਨਵਰੀ ਤੋਂ ਨਿਰਧਾਰਤ ਭੁਗਤਾਨ ਕਰ ਕੇ ਸੈਨੇਟਾਈਜ਼ਡ ਬੈੱਡਰੋਲ ਦੀ ਅਪੀਲ ਕਰ ਸਕਦੇ ਹਨ। ਹੁਣ ਤੱਕ ਇਹ ਸਹੂਲਤ ਸਲੀਪਰ ਕਲਾਸ ਦੇ ਯਾਤਰੀਆਂ ਲਈ ਮੁਹੱਈਆ ਨਹੀਂ ਸੀ। ਇਸ ਸਮੱਸਿਆ ਨੂੰ ਹੱਲ ਕਰਨ ਲਈ ਚੇਨਈ ਡਵੀਜ਼ਨ ਨੇ 2023-24 ਦੌਰਾਨ ਇਕ ਪਾਇਲਟ ਪ੍ਰਾਜੈਕਟ ਲਾਗੂ ਕੀਤਾ ਸੀ । ਇਸ ਪ੍ਰਾਜੈਕਟ ਨੂੰ ਯਾਤਰੀਆਂ ਵੱਲੋਂ ਹਾਂ-ਪੱਖੀ ਹੁੰਗਾਰਾ ਮਿਲਿਆ।

Related Post

Instagram