go to login
post

Jasbeer Singh

(Chief Editor)

Sports

vਟੀ-20 ਵਿਸ਼ਵ ਕੱਪ: ਭਾਰਤ ਤੇ ਕੈਨੇਡਾ ਵਿਚਾਲੇ ਮੁਕਾਬਲਾ 15 ਨੂੰ, ਕੋਹਲੀ ਦੀ ਬੱਲੇਬਾਜ਼ੀ ਚਿੰਤਾ ਦਾ ਵਿਸ਼ਾ

post-img

ਭਾਰਤ ਜਦੋਂ ਸ਼ਨਿਚਰਵਾਰ ਨੂੰ ਇੱਥੇ ਟੀ-20 ਵਿਸ਼ਵ ਕੱਪ ਦੇ ਗਰੁੱਪ-ਏ ਦੇ ਆਪਣੇ ਆਖ਼ਰੀ ਮੈਚ ਵਿਚ ਕੈਨੇਡਾ ਨਾਲ ਭਿੜੇਗਾ ਤਾਂ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦਾ ਪਿਛਲੇ ਕੁਝ ਮੈਚਾਂ ਵਿਚ ਘੱਟ ਸਕੋਰ ਚਿੰਤਾ ਦਾ ਵਿਸ਼ਾ ਹੋਵੇਗਾ। ਟੀਮ ਇਹ ਵੀ ਉਮੀਦ ਕਰੇਗੀ ਕਿ ਮੀਂਹ ਮੈਚ ਵਿੱਚ ਰੁਕਾਵਟ ਨਾ ਪਾਵੇ, ਕਿਉਂਕਿ ਫਲੋਰੀਡਾ ਦੇ ਕਈ ਹਿੱਸਿਆਂ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਤਿੰਨ ਮੈਚਾਂ ਵਿੱਚ ਤਿੰਨ ਜਿੱਤਾਂ ਨਾਲ ਭਾਰਤ ਪਹਿਲਾਂ ਹੀ ਸੁਪਰ ਅੱਠ ਵਿੱਚ ਥਾਂ ਬਣਾ ਚੁੱਕਾ ਹੈ, ਜਿਸ ਦੇ ਸਾਰੇ ਮੈਚ ਵੈਸਟਇੰਡੀਜ਼ ਵਿੱਚ ਹੋਣਗੇ।

Related Post