post

Admin

(Chief Editor)

Punjab

ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਨਤੀਜਿਆਂ ਵਿਚ ਕੌਣ ਜਿੱਤਿਆ

post-img

ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਨਤੀਜਿਆਂ ਵਿਚ ਕੌਣ ਜਿੱਤਿਆ ਚੰਡੀਗੜ੍ਹ, 29 ਮਈ 2026 : ਪੰਜਾਬ ਵਿਚ ਨਗਰ ਨਿਗਮਾਂ (Municipal Corporations), ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਹਾਲ ਦੀ ਘੜੀ ਆਏ ਲਾਈਵ ਨਤੀਜਿਆਂ (Live results) ਵਿਚ ਕਿਥੋਂ ਕਿਸ ਨੇ ਕਰ ਜਿੱਤ ਪ੍ਰਾਪਤ ਕਰ ਲਈ ਹੈ । ਨਗਰ ਕੌਂਸਲ ਭਵਾਨੀਗੜ੍ਹ ਦੀਆਂ ਚੋਣਾਂ ਵਿੱਚ ਜਿੱਤਣ ਵਾਲੇ ਉਮੀਦਵਾਰਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਪਾਲ ਸਿੰਘਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਸਵੀਰ ਕੌਰ ਚਹਿਲਕਾਂਗਰਸ ਪਾਰਟੀ ਦੇ ਉਮੀਦਵਾਰ ਜਗਤਾਰ ਸਿੰਘਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਕੌਰਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜ ਨਫ਼ਰੀਆਕਾਂਗਰਸ ਪਾਰਟੀ ਦੇ ਉਮੀਦਵਾਰ ਰਜਨੀ ਸ਼ਰਮਾਮੁਕਤਸਰ ਸਾਹਿਬ ਕੌਂਸਲ ਦੇ ਵਾਰਡ ਨੰਬਰ 1 ਤੋਂ `ਆਪ` ਜੇਤੂਮੁਕਤਸਰ ਸਾਹਿਬ ਕੌਂਸਲ ਦੇ ਵਾਰਡ ਨੰਬਰ 4 `ਚ ਕਾਂਗਰਸ ਜਿੱਤੀਜਲੰਧਰ ਦੇ ਰਾਮਾ ਮੰਡੀ ਨਗਰ ਕੌਂਸਲ ਚੋਣਾਂ ਦੇ ਨਤੀਜੇਵਾਰਡ ਨੰਬਰ 07 ਤੋਂ `ਆਪ` ਦੇ ਵਿਜੇ ਪਾਲ ਜੇਤੂਵਾਰਡ ਨੰਬਰ 08 ਤੋਂ `ਆਪ` ਦੇ ਰਮੇਸ਼ ਕੁਮਾਰ ਜੇਤੂਕੁਰਾਲੀ ਦਾ ਪਹਿਲਾ ਰਿਜ਼ਲਟ ਆਇਆ ਸਾਹਮਣੇ`ਆਪ` ਦੇ ਡਾਕਟਰ ਅਸ਼ਵਨੀ ਕੁਮਾਰ 279 ਦੀ ਲੀਡ ਨਾਲ ਜਿੱਤੇਕਰਤਾਰਪੁਰ ਨਤੀਜੇ ਆਏ ਸਾਹਮਣੇਕਰਤਾਰਪੁਰ ਦੇ 9 ਵਾਰਡਾਂ ਵਿਚ ਜਿੱਤੀ `ਆਪ`2 ਵਾਰਡਾਂ `ਚ ਆਜ਼ਾਦ ਉਮੀਦਵਾਰਾਂ ਦੀ ਜਿੱਤ2 ਵਾਰਡਾਂ `ਚ ਕਾਂਗਰਸ ਨੇ ਜਿੱਤ ਕੀਤੀ ਦਰਜਨਗਰ ਕੌਂਸਲ ਭਵਾਨੀਗੜ੍ਹ ਦੀਆਂ ਚੋਣਾਂ ਵਿੱਚ ਜਿੱਤਣ ਵਾਲੇ ਉਮੀਦਵਾਰਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਪਾਲ ਸਿੰਘਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਸਵੀਰ ਕੌਰ ਚਹਿਲਕਾਂਗਰਸ ਪਾਰਟੀ ਦੇ ਉਮੀਦਵਾਰ ਜਗਤਾਰ ਸਿੰਘਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਕੌਰਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜ ਨਫ਼ਰੀਆਕਾਂਗਰਸ ਪਾਰਟੀ ਦੇ ਉਮੀਦਵਾਰ ਰਜਨੀ ਸ਼ਰਮਾਮੁਕੇਰੀਆਂ ਨਗਰ ਕੌਂਸਲ `ਚ 2 ਵਾਰਡਾਂ `ਤੇ ਕਾਂਗਰਸ ਦੀ ਜਿੱਤਵਾਰਡ ਨੰਬਰ. 2 ਤੇ 3 `ਚ ਜਿੱਤੀ ਕਾਂਗਰਸਵਾਰਡ ਨੰਬਰ 4 `ਚ ਭਾਜਪਾ ਦੀ ਜਿੱਤਵਾਰਡ ਨੰਬਰ 1 `ਚ `ਆਪ` ਦੀ ਜਿੱਤਮੋਗਾ ਦੇ ਸ਼ੁਰੂਆਤੀ ਰੁਝਾਨਾਂ `ਚ ਕਾਂਗਰਸ 2 `ਤੇ ਅੱਗੇਕੋਟ ਈਸੇ ਖਾਂ ਦੇ ਵਾਰਡ ਨੰਬਰ 2 ਤੋਂ `ਆਪ` ਦੇ ਪ੍ਰਕਾਸ਼ ਰਾਜਪੂਤ ਜੇਤੂਸੁਨਾਮ ਦੇ ਵਾਰਡ ਨੰਬਰ 1,3,4,5,7 ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂਵਾਰਡ ਨੰਬਰ 2 ਤੇ 6 ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂਦਸੂਹਾ ਦੇ ਵਾਰਡ 3 ਤੋਂ ਆਮ ਆਦਮੀ ਪਾਰਟੀ ਦੇ ਰਮਨਾ ਦੇਵੀ 202 ਵੋਟਾਂ ਨਾਲ ਜੇਤੂਗੋਨਿਆਣਾ ਦੇ ਚੋਣ ਨਤੀਜੇਗੋਨਿਆਣਾ ਦੇ ਵਾਰਡ ਨੰਬਰ 1 ਤੋਂ ਗੁਰਮੀਤ ਕੌਰ (ਆਜ਼ਾਦ) 214 ਵੋਟਾਂ ਦੇ ਫ਼ਰਕ ਨਾਲ ਜੇਤੂਵਾਰਡ ਨੰਬਰ 2 ਤੋਂ ਕਸ਼ਮੀਰੀ ਲਾਲ (ਆਪ) ਨੇ 181 ਵੋਟਾਂ ਦੇ ਫ਼ਰਕ ਨਾਲ ਜਿੱਤ ਦਰਜ ਕੀਤੀਵਾਰਡ ਨੰਬਰ 3: ਮੰਜੂ ਜੈਨ (ਆਜ਼ਾਦ) 373 ਵੋਟਾਂ ਦੇ ਫ਼ਰਕ ਨਾਲ ਜੇਤੂਗਿੱਦੜਬਾਹਾ ਦੇ 19 ਵਾਰਡਾਂ `ਚੋਂ 7 ਦੇ ਨਤੀਜੇ ਆਏ ਸਾਹਮਣੇ7 ਵਾਰਡਾਂ `ਤੇ `ਆਪ` ਨੇ ਹਾਸਲ ਕੀਤੀ ਜਿੱਤਬਟਾਲਾ ਨਗਰ ਨਿਗਮ ਦੇ 5 ਵਾਰਡਾਂ `ਚ ਦੀ ਵੱਡੀ ਜਿੱਤਫ਼ਾਜ਼ਿਲਕਾ `ਚ ਵਾਰਡ ਨੰਬਰ 1 ਤੋਂ ਕਾਂਗਰਸੀ ਉਮੀਦਵਾਰ ਭਜਨ ਲਾਲ 162 ਵੋਟਾਂ ਨਾਲ ਜੇਤੂਵਾਰਡ ਨੰਬਰ 3 ਤੋਂ ਸੁਨੀਲ ਮੈਨੀ `ਆਪ` ਉਮੀਦਵਾਰ ਜੇਤੂਬਠਿੰਡਾ ਦੇ ਨਗਰ ਪੰਚਾਇਤ ਕੋਟ ਸ਼ਮੀਰ ਦੇ 3 ਵਾਰਡਾਂ ਤੋਂ ਜਿੱਤੇ ਅਕਾਲੀ ਉਮੀਦਵਾਰਧੂਰੀ ਵਾਰਡ ਨੰਬਰ 4 ਤੋਂ ਆਪ ਉਮੀਦਵਾਰ ਰਾਜੀਵ ਚੌਧਰੀ ਜੇਤੂਵਾਰਡ ਨੰਬਰ 7 ਤੋਂ ਵੀ ਆਪ ਉਮੀਦਵਾਰ ਦੀ ਜਿੱਤਸਮਰਾਲਾ ਵਿਚ ਭਾਜਪਾ ਦਾ ਖੁੱਲ੍ਹਿਆ ਖਾਤਾਸਮਰਾਲਾ : ਇੱਕ ਵਾਰਡ ਵਿਚ ਜਿੱਤੀ ਭਾਜਪਾਸਮਰਾਲਾ :  ਵਾਰਡ 2 `ਚ `ਆਪ` ਦੀ ਜਿੱਤਸਮਰਾਲਾ : ਅਕਾਲੀ ਦਲ ਨੂੰ ਇੱਕ ਸੀਟਅਜਨਾਲਾਨਗਰ ਕੌਂਸਲ ਰਮਦਾਸ ਤੋਂ ਨਤੀਜੇ ਆਏ ਸਾਹਮਣੇਵਾਰਡ ਨੰ 3, 6, 9,10, 11 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤੇਹੁਸ਼ਿਆਰਪੁਰ ਦੇ ਹਰਿਆਣਾ ਨਗਰ ਕੌਂਸਲ `ਚ 2 ਵਾਰਡਾਂ ਤੋਂ `ਆਪ` ਜੇਤੂਹਰਿਆਣਾ ਦੇ ਵਾਰਡ 1 ਤੋਂ ਆਸ਼ਾ ਰਾਣੀ (`ਆਪ`)ਵਾਰਡ 3 ਤੋਂ ਬਾਵਨਾ (`ਆਪ`)ਰੂਪਨਗਰ ਨਗਰ ਕੌਂਸਲ ਚੋਣਾਂ ਦੇ ਨਤੀਜੇਵਾਰਡ ਨੰਬਰ. 5 ਤੋਂ ਅਕਾਲੀ ਉਮੀਦਵਾਰ ਪਰਮਜੀਤ ਸਿੰਘ ਮੱਕੜ ਦੀ ਜਿੱਤਗੜ੍ਹਸ਼ੰਕਰ ਕੌਂਸਲ ਦੇ ਵਾਰਡ 10 ਤੋਂ ਆਜ਼ਾਦ ਉਮੀਦਵਾਰ ਜੇਤੂਗੜ੍ਹਸ਼ੰਕਰ ਕੌਂਸਲ ਦੇ ਵਾਰਡ 4 ਤੋਂ ਦੇ ਪ੍ਰਿੰਸ ਚੌਧਰੀ ਜਿੱਤੇਕੋਟਫੱਤਾ ਕੌਂਸਲ ਵਾਰਡ ਨੰਬਰ. 3 ਚ ਆਜ਼ਾਦ ਉਮੀਦਵਾਰ ਦੀ ਜਿੱਤਆਜ਼ਾਦ ਉਮੀਦਵਾਰ ਸੁਖਦੀਪ ਕੌਰ 288 ਵੋਟਾਂ ਨਾਲ ਜਿੱਤੇਕਪੂਰਥਲਾ ਨਗਰ ਨਿਗਮ ਦਾ ਨਤੀਜਾ ਵੀ ਆਇਆਵਾਰਡ ਨੰਬਰ.1 `ਚ ਕਾਂਗਰਸ ਦੇ ਦੀਪਕ ਸਰਵਾਨ ਜਿੱਤੇ

Related Post

Instagram