post

Jasbeer Singh

(Chief Editor)

ਵਰੁਨ ਧਵਨ ਦੀ ਫਿਲਮ ‘ਬੇਬੀ ਜੌਹਨ’ ਦਾ ਨਵਾਂ ਪੋਸਟਰ ਜਾਰੀ

post-img

ਨਿਰਮਾਤਾਵਾਂ ਨੇ ਫਿਲਮ ‘ਬੇਬੀ ਜੌਹਨ’ ਦਾ ਨਵਾਂ ਪੋਸਟਰ ਜਾਰੀ ਕੀਤਾ ਹੈ। ਇਸ ਵਿੱਚ ਵਰੁਨ ਧਵਨ ਮੁੱਖ ਭੂਮਿਕਾ ’ਚ ਹਨ। ਨਿਰਮਾਤਾਵਾਂ ਨੇ ਫਿਲਮ ਦੀ ਨਵੀਂ ਰਿਲੀਜ਼ ਮਿਤੀ ਦੇ ਨਾਲ ਇਹ ਪੋਸਟਰ ਜਾਰੀ ਕੀਤਾ ਹੈ। ਉਨ੍ਹਾਂ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਖਾਤੇ ’ਤੇ ਪੋਸਟਰ ਨੂੰ ਸਾਂਝਾ ਕਰਦਿਆਂ ਕਿਹਾ, ‘‘ਇਹ ਖੂਨ-ਖਰਾਬਾ ਹੋਰ ਵਧਣ ਵਾਲਾ ਹੈ। ਵਰੁਨ ਧਵਨ ਦੀ ਐਕਸ਼ਨ ਭਰਪੂਰ ਫਿਲਮ ‘ਬੇਬੀ ਜੌਹਨ’ ਇਸ ਕ੍ਰਿਸਮਸ ’ਤੇ ਰਿਲੀਜ਼ ਹੋਣ ਜਾ ਰਹੀ ਹੈ।’’ ਪੋਸਟਰ ਵਿੱਚ ਵਰੁਨ ਧਵਨ ਕਾਫੀ ਜ਼ਬਰਦਸਤ ਲੁੱਕ ’ਚ ਦਿਖਾਈ ਦੇ ਰਿਹਾ ਹੈ। ਉਸ ਦੇ ਵਾਲ ਕਾਫੀ ਲੰਬੇ ਤੇ ਦਾੜ੍ਹੀ ਵਧੀ ਹੋਈ ਹੈ। ਉਹ ਲੜਾਈ ਲਈ ਤਿਆਰ ਦਿਖ ਰਿਹਾ ਹੈ। ਜਿਵੇਂ ਹੀ ਵਰੁਨ ਧਵਨ ਦੇ ਕਿਰਦਾਰ ਦੀ ਨਵੀਂ ਝਲਕ ਸਾਂਝੀ ਕੀਤੀ ਗਈ, ਦਰਸ਼ਕਾਂ ਨੇ ਕੁਮੈਂਟਾਂ ਦੀ ਝੜੀ ਲਗਾ ਦਿੱਤੀ

Related Post

post

January 28, 2026
post

January 28, 2026
post

January 26, 2026
post

January 26, 2026
post

January 24, 2026
post

January 24, 2026
post

January 22, 2026
post

January 20, 2026
post

January 16, 2026
post

January 16, 2026

Instagram