

11ਵਾਂ ਅੰਤਰਾਸਟਰੀ ਯੋਗ ਦਿਵਸ ਨਹਿਰੂ ਪਾਰਕ ਵਿੱਚ ਮਨਾਇਆ ਜਾਵੇਗਾ ਪਟਿਆਲਾ, 20 ਜੂਨ : ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਵਲੋ 21 ਜੂਨ ਨੂੰ ਸਵੇਰੇ 6 ਵਜੇ ਤੋ 7-15 ਵੱਜੋ ਤੱਕ 11ਵਾਂ ਅੰਤਰਰਾਸਟਰੀ ਯੋਗ ਦਿਵਸ ਨਹਿਰੂ ਪਾਰਕ ਵਿੱਚ ਮਨਾਇਆ ਜਾਵੇਗਾ।ਸੁਸਾਇਟੀ ਦੇ ਪ੍ਰਧਾਨ ਉਪਕਾਰ ਸਿੰਘ ਨੇ ਜਾਣਕਾਰੀ ਸਾਝੀਂ ਕੀਤੀ ਉਹਨਾ ਦੱਸਿਆ ਇਸ ਪ੍ਰੈਗਰਾਮ ਦੇ ਮੁੱਖ ਮਹਿਮਾਨ ਪਟਿਆਲਾ ਦੇ ਮੇਅਰ ਸ੍ਰੀ ਕੁੰਦਨ ਗੋਗੀਆ ਹੋਣਗੇ।ਡਾ ਨਵਿੰਦਰ ਸਿੰਘ ਹੈਲਥ ਅਫਸਰ,ਸੰਜੀਵ ਜੀ ਵੀ ਇਸ ਵਿੱਚ ਭਾਗ ਲੈਣਗੇ। ਬਿੱਲੂ ਸਿੰਘ ਸੁਪਰ ਬਾਈਜਾਟ,ਸਤਨਾਮ ਸਿੰਘ,ਕੁਲਬੀਰ ਸਿਘ,ਮਨੀ ਸਿੰਘ,ਮੋਨਾ ਸਿੰਘ ਨੇ ਕਲ ਦੇ ਪ੍ਰੈਗਰਾਮ ਲੱਈ ਪਾਰਕ ਦੀ ਸਫਾਈ ਕੀਤੀ।ਉਪਕਾਰ ਸਿੰਘ ਨੇ ਆਮ ਪਬਲਿਕ ਨੂੰ ਖੁੱਲਾ ਸੱਦਾ ਦਿਤਾ ਹੈ ਕੀ ਵੱਧ ਤੋ ਵੱਧ ਲੋਕ ਇਸ ਯੋਗ ਦਿਵਸ ਵਿੱਚ ਸਾਮਿਲ ਹੋਣਾ ਚਾਹੀਦਾ ਹੈ।