post

Jasbeer Singh

(Chief Editor)

National

ਪੱਛਮੀ ਬੰਗਾਲ ਵਿਚ 24 ਸਾਲਾਂ ਕੁੜੀ ਦਾ ਕਤਲ

post-img

ਪੱਛਮੀ ਬੰਗਾਲ ਵਿਚ 24 ਸਾਲਾਂ ਕੁੜੀ ਦਾ ਕਤਲ ਨਵੀਂ ਦਿੱਲੀ : ਭਾਰਤ ਦੇਸ਼ ਦੇ ਸੂਬੇ ਪੱਛਮੀ ਬੰਗਾਲ ਦੇ ਕਬਾੜੀ ਨਗਰ ਦੀ ਵਸਨੀਕ 24 ਸਾਲਾਂ ਦਾ ਕਤਲ ਕੀਤੇ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨਸਾਰ ਜਿਸ ਕੁੜੀ ਦਾ ਕਤਲ ਹੋਇਆ ਹੈ ਲਿਵ ਇਨ ਰਿਲੇਸ਼ਨਸਿ਼ਪ ਵਿਚ ਰਹਿ ਰਹੀ ਸੀ ਤੇ ਲੜਕੀ ਦੇ ਕਤਲ ਦਾ ਦੋਸ਼ ਉਸਦੇ ਬੁਆਏਫ੍ਰੈਂਡ ਤੇ ਲਗਾਇਆ ਜਾ ਰਿਹਾ ਹੈ। ਲੜਕੀ ਜਿਸਦੀ ਮਿਲਣ ਤੇ ਮਕਾਨ ਮਾਲਕਣ ਨੇ ਪੁਲਸ ਨੂੰ ਜਾਣਕਾਰੀ ਦਿੱਤੀ। ਪੁਲਸ ਨੇ ਲੜਕੀ ਦੀ ਪਛਾਣ ਕਰਕੇ ਕਰਵਾਇਆ ਪੋਸਟਮਾਰਟਮ ਪੱਛਮ ਬੰਗਾਲ ਦੇ ਜਿਸ ਖੇਤਰ ਵਿਚ ਕਤਲ ਹੋਇਆ ਹੈ ਵਾਲੀ ਥਾਂ ਤੋਂ ਪਹਿਲਾਂ ਪੁਲਸ ਨੇ ਜਿਥੇ ਸਬੂਤ ਇਕੱਠੇ ਕਰਕੇ ਲੜਕੀ ਦੀ ਪਛਾਣ ਕੀਤੀ, ਉਥੇ ਸਮੁੱਚੀ ਪੁਲਸ ਕਾਰਵਾਈ ਪੂਰੀ ਹੋਣ ਤੋਂ ਬਾਅਦ ਲੜਕੀ ਦਾ ਪੋਸਟਮਾਰਟਮ ਕਰਵਾਇਆ। ਪੁਲਸ ਲੜਕੀ ਦੀ ਲਾਸ਼ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਦਿਆਂ ਹਾਲ ਦੀ ਘੜੀ ਲੜਕੀ ਦੇ ਬੁਆਏ ਫ਼ੈ਼ਂਡ ਤੇ ਹੀ ਕੇਸ ਦਰਜ ਕਰ ਲਿਆ ਹੈ।

Related Post