post

Jasbeer Singh

(Chief Editor)

Patiala News

ਐਡਵੋਕੇਟ ਸੁਮੇਸ਼ ਜੈਨ ਦੀਆਂ ਦਲੀਲਾਂ ਨੇ ਹੱਤਿਆ ਤੇ ਦਹੇਜ ਮਾਮਲੇ ਚੋ ਕਰਵਾਇਆ ਬਰੀ

post-img

ਮਾਨਯੋਗ ਅਦਾਲਤ ਸ੍ਰੀਮਤੀ ਲਖਵਿੰਦਰ ਕੌਰ ਦੁੱਗਲ ਸਪੈਲ ਕੋਰਟ ਪਟਿਆਲਾ ਦੀ ਅਦਾਲਤ ਵਲੋਂ ਅਮਨਦੀਪ ਸਿੰਘ ਉਰਫ ਪ੍ਰਿੰਸ ਅਤੇ ਸ਼ਰਨਜੀਤ ਕੌਰ ਬਰੀ ਐਡਵੋਕੇਟ ਸੁਮੇਸ਼ ਜੈਨ ਦੀਆਂ ਦਲੀਲਾਂ ਨੇ ਹੱਤਿਆ ਤੇ ਦਹੇਜ ਮਾਮਲੇ ਚੋ ਕਰਵਾਇਆ ਬਰੀ ਪਟਿਆਲਾ : ਮਾਨਯੋਗ ਅਦਾਲਤ ਸ੍ਰੀਮਤੀ ਲਖਵਿੰਦਰ ਕੌਰ ਦੁੱਗਲ ਸਪੈਲ ਕੋਰਟ ਪਟਿਆਲਾ ਦੀ ਅਦਾਲਤ ਵਲੋਂ ਅਮਨਦੀਪ ਸਿੰਘ ਉਰਫ ਪ੍ਰਿੰਸ ਅਤੇ ਸ਼ਰਨਜੀਤ ਕੌਰ ਬਰੀ ਪਟਿਆਲਾ : ਮਾਨਯੋਗ ਅਦਾਲਤ ਸ੍ਰੀਮਤੀ ਲਖਵਿੰਦਰ ਕੌਰ ਦੁੱਗਲ ਸਪੈਲ ਕੋਰਟ ਪਟਿਆਲਾ ਦੀ ਅਦਾਲਤ ਵੱਲੋਂ ਅਮਨਦੀਪ ਸਿੰਘ ਉਰਫ ਪ੍ਰਿੰਸ ਪੁੱਤਰ ਲੇਟ ਰਛਪਾਲ ਸਿੰਘ ਅਤੇ ਸ਼ਰਨਜੀਤ ਕੌਰ ਪਤਨੀ ਲੇਟ ਰਛਪਾਲ ਸਿੰਘ, ਵਾਸੀਆਨ ਮਕਾਨ ਨੰਬਰ 15, ਗਲੀ ਨੰਬਰ 2, ਗੁਰਮਤ ਇਨਕਲੇਵ, ਬੀੜ ਖੇੜੀ ਗੁੱਜਰਾਂ, ਪਟਿਆਲਾ ਦਹੇਜ ਹੱਤਿਆ ਦੇ ਕੇਸ ਵਿਚੋਂ ਬਰੀ ਕੀਤਾ ਗਿਆ, ਜੋ ਕਿ ਇਕ ਮੁਕੱਦਮਾ ਨੰਬਰ 209 ਮਿਤੀ 28.9.2021 ਅਧੀਨ ਧਾਰਾ 304 ਬੀ ਆਈ. ਪੀ. ਸੀ. ਥਾਣਾ ਪਸਿਆਣਾ, ਪਟਿਆਲਾ ਵਿਖੇ ਅਮਨਦੀਪ ਸਿੰਘ ਉਰਫ ਪ੍ਰਿੰਸ ਅਤੇ ਸ਼ਰਨਜੀਤ ਕੌਰ ਦੇ ਖਿਲਾਫ ਦਰਜ ਕੀਤਾ ਗਿਆ ਸੀ, ਜਿਸ ਵਿਚ ਮੁਦਈ ਨੇ ਦੋਸੀ ਦੇ ਖਿਲਾਫ ਇਹ ਇਲਜਾਮ ਲਗਾਏ ਸੀ ਕਿ ਦੋਸ਼ੀਆਂ ਵੱਲੋਂ ਉਸ ਦੀ ਲੜਕੀ ਪਾਸੋਂ ਦਹੇਜ ਦੀ ਮੰਗ ਕੀਤੀ ਅਤੇ ਮੰਗਾਂ ਪੂਰੀਆਂ ਨਾ ਹੋਣ ਕਰਕੇ ਉਸ ਦੀ ਲੜਕੀ ਦੀ ਹੱਤਿਆ ਕਰ ਦਿੱਤੀ । ਇਸ ਮੁਕੱਦਮੇ ਦੀ ਬਹਿਸ ਦੇ ਦੌਰਾਨ ਮਾਨਯੋਗ ਅਦਾਲਤ ਨੇ ਸੀਨੀਅਰ ਵਕੀਲ ਸੁਮੇਸ਼ ਜੈਨ, ਸੰਜੀਵ ਗੁਪਤਾ, ਨਵੀਨ ਤ੍ਰੇਹਣ, ਵੈਭਵ ਜੈਨ ਵਕੀਲ ਸਾਹਿਬਾਨ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਦੋੀ ਅਮਨਦੀਪ ਸਿੰਘ ਉਰਫ ਪ੍ਰਿੰਸ ਅਤੇ ਸ਼ਰਨਜੀਤ ਕੌਰ ਨੂੰ ਬਰੀ ਕਰ ਦਿੱਤਾ ।

Related Post