National
0
ਇਲਾਹਾਬਾਦ ਹਾਈ ਕੋਰਟ ਵੱਲੋਂ ਅਫ਼ਜ਼ਲ ਅੰਸਾਰੀ ਸਬੰਧੀ ਐਮ. ਪੀ., ਐਮ. ਐਲ. ਏ. ਅਦਾਲਤ ਦੇ ਹੁਕਮ ਰੱਦ
- by Jasbeer Singh
- July 29, 2024
ਇਲਾਹਾਬਾਦ ਹਾਈ ਕੋਰਟ ਵੱਲੋਂ ਅਫ਼ਜ਼ਲ ਅੰਸਾਰੀ ਸਬੰਧੀ ਐਮ. ਪੀ., ਐਮ. ਐਲ. ਏ. ਅਦਾਲਤ ਦੇ ਹੁਕਮ ਰੱਦ ਲਖਨਊ, 29 ਜੁਲਾਈ : ਇਲਾਹਾਬਾਦ ਹਾਈਕੋਰਟ ਨੇ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਅਫ਼ਜ਼ਲ ਅੰਸਾਰੀ ਨੂੰ ਭਾਜਪਾ ਦੇ ਸਾਬਕਾ ਵਿਧਾਇਕ ਕ੍ਰਿਸ਼ਨਾਨੰਦ ਰਾਏ ਕਤਲ ਕੇਸ ਵਿਚ ਗੈਂਗਸਟਰ ਐਕਟ ਤਹਿਤ ਸਜ਼ਾ ਸੁਣਾਉਣ ਵਾਲੇ ਗਾਜ਼ੀਪੁਰ ਸੰਸਦ ਮੈਂਬਰ ਦੀ ਅਦਾਲਤ ਦੇ ਹੁਕਮ ਨੂੰ ਰੱਦ ਕਰ ਦਿੱਤਾ ਹੈ। ਇਨ੍ਹਾਂ ਹੁਕਮਾਂ ਨਾਲ ਅੰਸਾਰੀ ਦੇ ਸੰਸਦ ਮੈਂਬਰ ਵਜੋਂ ਬਣੇ ਰਹਿਣ ਲਈ ਰਾਹ ਪੱਧਰਾ ਹੋ ਗਿਆ ਹੈ ।
