
Patiala News
0
ਬਿਜਲੀ ਬੋਰਡ `ਚ ਭਰਤੀ ਕਰਾਉਣ ਦੇ ਨਾਂ `ਤੇ ਰਿਸ਼ਵਤ ਲੈਂਦੀ ਗ੍ਰਿਫਤਾਰ
- by Jasbeer Singh
- September 20, 2024

ਬਿਜਲੀ ਬੋਰਡ `ਚ ਭਰਤੀ ਕਰਾਉਣ ਦੇ ਨਾਂ `ਤੇ ਰਿਸ਼ਵਤ ਲੈਂਦੀ ਗ੍ਰਿਫਤਾਰ ਪਟਿਆਲਾ : ਪਟਿਆਲਾ ਦੀ ਛੋਟੀ ਬਾਰਾਂਦਰੀ ਵਿੱਚ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਡਿੰਪਲ ਨੂੰ ਬਿਜਲੀ ਬੋਰਡ ਵਿੱਚ ਭਰਤੀ ਕਰਾਉਣ ਦੇ ਨਾਂ ਦੇ ਉੱਤੇ ਰਿਸ਼ਵਤ ਲੈਂਦੀ ਹੋਈ ਨੂੰ ਰੰਗੇ ਹੱਥੀਂ ਗਿ੍ਫ਼ਤਾਰ ਕੀਤਾ ਹੈ। ਉਸ ਦਾ ਸਾਥੀ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ ਹੈ।