Patiala News
0
ਫਿਲੀਪਾਈਨ ਟੂਰ ਤੇ ਗਏ ਪਟਿਆਲਾ ਨਿਵਾਸੀ ਭਾਈ ਗੁਰਚਰਨ ਸਿੰਘ ਦਾ ਹੋਇਆ ਅਕਾਲ ਚਲਾਣਾ
- by Jasbeer Singh
- July 23, 2024
ਫਿਲੀਪਾਈਨ ਟੂਰ ਤੇ ਗਏ ਪਟਿਆਲਾ ਨਿਵਾਸੀ ਭਾਈ ਗੁਰਚਰਨ ਸਿੰਘ ਦਾ ਹੋਇਆ ਅਕਾਲ ਚਲਾਣਾ ਪਟਿਆਲਾ, 23 ਜੁਲਾਈ () : ਸ਼ਾਹੀ ਸ਼ਹਿਰ ਪਟਿਆਲਾ ਦੇ ਵਸਨੀਕ ਗੁਰਚਰਨ ਸਿੰਘ ਜੋ ਬੱਚਿਆਂ ਨੂੰ ਪੱਗ, ਦੁਮਾਲੇ ਆਦਿ ਦੀ ਟ੍ਰੇਨਿੰਗ ਦਿੰਦੇ ਸਨ ਤੇ ਉਨ੍ਹਾਂ ਨੂੰ ਗੁਰ ਸਟਾਰ ਦੇ ਨਾਮ ਨਾਲ ਜਾਣਿਆਂ ਜਾਂਦਾ ਸੀ ਪਿਛਲੇ ਇਕ ਹਫ਼ਤੇ ਤੋਂ ਫਿਲੀਪਾਈਨ ਦੇ ਟੂਰ ਤੇ ਸਨ ਅਚਾਨਕ ਹੀ ਅਕਾਲ ਚਲਾਣਾ ਕਰ ਗਏ ਸਨ। ਜਿਸ ਨਾਲ ਸਮੁੱਚੇ ਪਟਿਆਲਵੀਆਂ ਨੂੰ ਵੀ ਡੂੰਘਾ ਸੋਗ ਹੈ।਼
