post

Jasbeer Singh

(Chief Editor)

National

ਬਰੇਲੀ ਹਿੰਸਾ ਮਾਮਲੇ ਵਿਚ ਮੌਲਵੀ ਤੌਕੀਰ ਰਜ਼ਾ ਵਿਰੁੱਧ 3 ਹੋਰ ਮਾਮਲਿਆਂ `ਚ ਚਾਰਜਸ਼ੀਟ ਦਾਇਰ

post-img

ਬਰੇਲੀ ਹਿੰਸਾ ਮਾਮਲੇ ਵਿਚ ਮੌਲਵੀ ਤੌਕੀਰ ਰਜ਼ਾ ਵਿਰੁੱਧ 3 ਹੋਰ ਮਾਮਲਿਆਂ `ਚ ਚਾਰਜਸ਼ੀਟ ਦਾਇਰ ਬਰੇਲੀ, 18 ਦਸੰਬਰ 2025 : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਪੁਲਸ ਨੇ ਇਸ ਸਾਲ 26 ਸਤੰਬਰ ਨੂੰ ਬਰੇਲੀ `ਚ ਹੋਈ ਹਿੰਸਾ ਦੇ ਮੁੱਖ ਮੁਲਜ਼ਮ ਤੇ ਇਤੇਹਾਦ-ਏ-ਮਿਲਤ ਕੌਂਸਲ ਦੇ ਮੁਖੀ ਮੌਲਵੀ ਤੌਕੀਰ ਰਜ਼ਾ ਵਿਰੁੱਧ 3 ਹੋਰ ਮਾਮਲਿਆਂ `ਚ ਚਾਰਜਸ਼ੀਟ ਦਾਇਰ ਕੀਤੀ ਹੈ। ਹੁਣ ਤੱਕ ਦਰਜ 10 ਮਾਮਲਿਆਂ `ਚੋਂ 7 `ਚ ਚਾਰਜਸ਼ੀਟ ਦਾਇਰ ਕੀਤੀ ਗਈ ਅਧਿਕਾਰੀਆਂ ਅਨੁਸਾਰ ਹੁਣ ਤੱਕ ਦਰਜ 10 ਮਾਮਲਿਆਂ `ਚੋਂ 7 `ਚ ਚਾਰਜਸ਼ੀਟ ਦਾਇਰ ਕੀਤੀ ਗਈ ਜਦੋਂ ਕਿ 3 ਮਾਮਲਿਆਂ `ਚ ਜਾਂਚ ਜਾਰੀ ਹੈ । ਸੀਨੀਅਰ ਪੁਲਸ ਸੁਪਰਡੈਂਟ ਅਨੁਰਾਗ ਆਰੀਆ ਨੇ ਦੱਸਿਆ ਕਿ ਕੈਂਟ, ਕਿਲਾ ਤੇ ਪ੍ਰੇਮਨਗਰ ਪੁਲਸ ਸਟੇਸ਼ਨਾਂ `ਚ ਦਰਜ ਮਾਮਲਿਆਂ `ਚ ਮੰਗਲਵਾਰ ਚਾਰਜਸ਼ੀਟ ਦਾਇਰ ਕੀਤੀ ਗਈ ਸੀ।

Related Post

Instagram