post

Jasbeer Singh

(Chief Editor)

National

ਭਾਰਤ ਅਤੇ ਮਿਆਂਮਾਰ ਵਿੱਚ ਭੂਚਾਲ ਨਾਲ ਹਿੱਲੀ ਧਰਤੀ

post-img

ਭਾਰਤ ਅਤੇ ਮਿਆਂਮਾਰ ਵਿੱਚ ਭੂਚਾਲ ਨਾਲ ਹਿੱਲੀ ਧਰਤੀ ਨਵੀਂ ਦਿੱਲੀ, 23 ਜਨਵਰੀ 2026 : ਅੱਜ ਭਾਰਤ ਦੇ ਨਾਗਾਲੈਂਡ ਜਿ਼ਲ੍ਹੇ ਦੇ ਕਿਫਾਇਰ ਵਿੱਚ 4 ਤੀਬਰਤਾ ਦਾ ਭੂਚਾਲ ਆਉਣ ਨਾਲ ਜਿਥੇ ਜਬਰਦਸਤ ਭੂਚਾਲ ਦੇ ਝਟਕੇ ਲੱਗੇ ਹਨ ਨਾਲ ਧਰਤੀ ਵੀ ਹਿਲ ਗਈ ਹੈ। ਕਿੰਨੇ ਕਿਲੋਮੀਟਰ ਡੂੰਘਾਈ ਸੀ ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (ਐਨ. ਸੀ. ਐਸ.) ਦੇ ਅਨੁਸਾਰ ਭੂਚਾਲ ਜੋ ਕਿ ਤੜਕੇ 3. 20 ਵਜੇ ਆਇਆ, ਦਾ ਕੇਂਦਰ 90 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ। ਦੱਸਣਯੋਗ ਹੈ ਕਿ ਭੂਚਾਲ ਦੇ ਝਟਕੇ ਲੱਗਣ ਨਾਲ ਬੇਸ਼ਕ ਕਿਸੇ ਤਰ੍ਹਾਂ ਦੇ ਕੋਈ ਜਾਨੀ ਜਾਂ ਮਾਲੀ ਨੁਕਸਾਨ ਦੀ ਹਾਲੇ ਤੱਕ ਕੋਈ ਖਬਰ ਨਹੀਂ ਹੈ ਪਰ ਭੂਚਾਲ ਦੇ ਆਉਣ ਨਾਲ ਇਕ ਵਾਰ ਤਾਂ ਜਿਥੇ ਵੀ ਆਵੇ ਉਥੋਂ ਦੇ ਨਾਲ-ਨਾਲ ਚਾਰੇ ਪਾਸੇ ਹੀ ਡਰ ਵਾਲਾ ਮਾਹੌਲ ਪੈਦਾ ਹੋ ਜਾਂਦਾ ਹੈ। ਵੱਖ-ਵੱਖ ਥਾਵਾਂ ਤੇ ਵੱਖ-ਵੱਖ ਸਮਿਆਂ ਤੇ ਆ ਚੁੱਕਿਐ ਹੈ ਭੂਚਾਲ ਸਾਲ 2025 ਦੀ ਗੱਲ ਕੀਤੀ ਜਾਵੇ ਤਾਂ 2026 ਦੀ ਭੂਚਾਲ ਜਦੋਂ ਜਦੋਂ ਵੀ ਜਿਥੇ ਕਿਧਰੇ ਵੀ ਆਇਆ ਤੋਂ ਬਚਣ ਲਈ ਹਮੇਸ਼ਾਂ ਖੁੱਲ੍ਹੇ ਵਿਚ ਜਾਣਾ ਚਾਹੀਦਾ ਹੈ ਨਾ ਕਿ ਇਸ ਮੌਕੇ ਲਿਫਟ, ਪੌੜੀਆਂ ਆਦਿ ਦਾ ਇਸਤੇਮਾਲ ਕੀਤਾ ਜਾਵੇ।ਕਿਉਂਕਿ ਭੂਚਾਲ ਦੀ ਰਫ਼ਤਾਰ ਮੁਤਾਬਕ ਜੇਕਰ ਕੁੱਝ ਡਿੱਗਦਾ ਹੈ ਤਾਂ ਉਸ ਦੀ ਮਾਰ ਤੋਂ ਬਚਣ ਲਈ ਖੁੱਲ੍ਹਾ ਸਥਾਨ ਹੀ ਜਿ਼ੰਦਗੀ ਸੁਰੱਖਿਤ ਰੱਖ ਸਕਦਾ ਹੈ ।

Related Post

Instagram