
ਉਘੇ ਸਮਾਜ ਸੇਵੀ ਕੁੰਦਨ ਗੋਗੀਆ ਨੇ ਆਪਣਾ ਜਨਮ ਦਿਨ ਅਪਾਜ ਆਸ਼ਰਮ ਵਿੱਚ ਮਨਾਇਆ ਤੇ ਉਹਨਾ ਤੋ ਅਸੀਰਵਾਦ ਪ੍ਰਾਪਤ ਕੀਤਾ : ਜਤਵ
- by Jasbeer Singh
- July 15, 2024

ਉਘੇ ਸਮਾਜ ਸੇਵੀ ਕੁੰਦਨ ਗੋਗੀਆ ਨੇ ਆਪਣਾ ਜਨਮ ਦਿਨ ਅਪਾਜ ਆਸ਼ਰਮ ਵਿੱਚ ਮਨਾਇਆ ਤੇ ਉਹਨਾ ਤੋ ਅਸੀਰਵਾਦ ਪ੍ਰਾਪਤ ਕੀਤਾ : ਜਤਵਿੰਦਰ ਗਰੇਵਾਲ ਪਟਿਆਲਾ : ਅੱਜ ਸਾ਼ਹੀ ਸਹਿਰ ਪਟਿਆਲਾ ਦੇ ਉਘੇ ਸਮਾਜ ਸੇਵੀ ਕੁੰਦਨ ਗੋਗੀਆ ਨੇ ਬੀਰ ਦਸੋਂਦੀ ਰਾਮ ਅਪਾਜ ਆਸ਼ਰਮ (ਪਿੰਗਲਵਾੜਾ) ਰਾਜਪੁਰਾ ਰੋਡ ਨੇੜੇ ਅਗਰਸੈਨ ਹਸਪਤਾਲ ਵਿੱਚ ਵਿਕਲਾਂਗ ਵਿਅੱਕਤੀਆ ਨਾਲ ਸਾਂਦੇ ਢੰਗ ਨਾਲ ਕੇਕ ਕਟ ਕੇ ਮਨਾਈਆ ਇਸ ਮੋਕੇ ਸਮਾਜ ਸੇਵੀ ਪਾਵਰ ਹਾਊਸ ਯੂੱਥ ਕਲੱਬ ਨਸਾ ਮੁਕਤ ਅਭਿਆਨ ਗਵਰਨਰ ਅਵਾਰਡੀ ਨੇ ਗੋਗੀਆ ਨੂੰ ਵਧਾਈ ਦੇਂਦੇ ਹੋਏ ਕਿਹਾ ਲੋਕ ਆਪਣਾ ਜਨਮ ਦਿਨ ਹੋਟਲਾ,ਪੈਲਸਾ,ਰੈਸਟੂਰੈਂਟ ਵਿੱਚ ਮਨਾਉਂਦੇ ਹਨ ਗੋਗੀਆ ਜੀ ਨੇ ਨਿਵੇਕਲੀ ਤਰਾਂ ਦੇ ਢੰਗ ਨਾਲ ਹਰ ਸਾਲ ਬੀਰ ਦਸੋਂਦੀ ਰਾਮ ਅਪਾਜ ਆਸ਼ਰਮ ਵਿਖੇ ਖੂਸੀਆ ਮਨਾਉਂਦੇ ਹਨ।ਇਸ ਮੋਕੇ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਉਪਕਾਰ ਸਿੰਘ ਤੇ ਉਹਨਾ ਦੇ ਸਾਥੀਆ ਨੇ ਗੋਗੀਆ ਨੂੰ ਕੇਕ ਖਵਾਕੇ "ਹਰ ਮਨੁੱਖ ਲਾਵੇ ਦੋ ਰੁੱਖ" ਜੱਲ ਬਚਾਓ ਲਹਿਰ ਜੋ ਸੁਸਾਇਟੀ ਵਲੋ 10 ਜੁਲਾਈ ਤੋ 30 ਸਤੰਬਰ ਤੱਕ ਚਲਾਈ ਜਾ ਰਹੀ ਹੋ ਅੱਜ ਕੁੰਦਨ ਗੋਗੀਆ ਤੋ ਪੰਜ ਪੋਦੇ ਲਗਵਾ ਕੇ ਜਨਮ ਦਿਨ ਦੀ ਵਧਾਈ ਦਿਤੀ ਤੇ ਲੈਕਾ ਨੂੰ ਕੰਦਨ ਗੋਗੀਆ ਨੇ ਅਪੀਲ ਕੀਤੀ ਹਰ ਮਨੁੱਖ ਲਾਵੇ ਦੋ ਰੁੱਖ ਲਹਿਰ ਨਾਲ ਜੁੜੇ, ਸੁਸਾਇਟੀ ਵਲੋ ਨਸਿਆ ਵਿਰੁੱਧ,ਖੂਨ ਦਾਨ ਕਰਨ ,ਪਾਣੀ ਬਚਾਓ ਲ ਈ ਕਿਹਾ ਇਸ ਆਸ਼ਰਮ ਵਿੱਚ ਆਓ ,ਇਹਨਾ ਨੂੰ ਮਿਲੋ ਜਿਨਾ ਦਾ ਇਸ ਦੁਨੀਆ ਵਿੱਚ ਕੋਈ ਨਹੀ ।ਇਸ ਮੋਕੇ ਸਹਿਰ ਦੀਆ ਸਮਾਜ ਸੇਵੀ ਸੰਸਥਾਵਾ ਦੇ ਮੈਂਬਰ ਵੀ ਵਧਾਈ ਦੇਣ ਲ ਈ ਇਕੱਤਰ ਹੋਏ। ਵਿਲਿਅਮ ਜੀਤ,ਰੋਣਕ,ਬੀ ਐਲ ਸਰਮਾ,ਚਰਨਪਾਲ ਸਿੰਘ ,ਸਾਮ ਲਾਲ,ਬਾਵਲਪੁਰ ਬਰਾਦਰੀ ਆਹੱਦੇਦਾਰ ਤੇ ਲੱਗ ਭੱਗ 100 ਦੇ ਕਰੀਬ ਲੋਕ ਹਾਜਰ ਸਨ।