post

Jasbeer Singh

(Chief Editor)

Patiala News

ਪਟਿਆਲਾ ਪੁਲਿਸ ਵੱਲੋਂ ਕੀਤਾ ਗਿਆ ਗੈਂਗਸਟਰ ਦਾ ਇਨਕਾਊਂਟਰ...

post-img

ਪਟਿਆਲਾ : ਖ਼ਬਰ ਹੈ ਪਟਿਆਲਾ ਤੋਂ ਸੀਆਈਏ ਪਟਿਆਲਾ ਤੇ ਕੋਤਵਾਲੀ ਪਟਿਆਲਾ ਦੀਆਂ ਟੀਮਾਂ ਨੇ ਇੱਕ ਗੈਂਗਸਟਰ ਦਾ ਸਨੌਰ ਦੇ ਏਰੀਆ ਵਿੱਚ ਐਨਕਾਊਂਟਰ ਕਿੱਤਾ ਐਸਪੀ ਡੀ ਪਟਿਆਲਾ ਸ਼੍ਰੀ ਯੁਗੇਸ਼ ਸ਼ਰਮਾ ਵੀ ਮੌਕਾ ‘ਤੇ ਪਹੁੰਚੇ |ਪਟਿਆਲਾ ਦੇ ਸਨੋਰ ਹਲਕੇ ਦੇ ਵਿੱਚ ਗੈਂਗਸਟਰ ਤੇ ਪੁਲਿਸ ਵਿਚਾਲੇ ਹੋਈ ਮੁਤਭੇੜ |ਪਟਿਆਲਾ ਪੁਲਿਸ ਵੱਲੋਂ ਕੀਤਾ ਗਿਆ ਗੈਂਗਸਟਰ ਦਾ ਇਨਕਾਊਂਟਰ.... ਪਟਿਆਲਾ ਵਿਖੇ ਤੇਜਪਾਲ ਦੇ ਕਤਲ ਕੇਸ ਦੌਰਾਨ ਪੁਲਿਸ ਪਾਰਟੀ ਨੇ ਥਾਣਾ ਸਨੌਰ ਦੇ ਇਲਾਕੇ 'ਚ ਦੋਸ਼ੀ ਨੂੰ ਘੇਰ ਲਿਆ, ਦੋਸ਼ੀ ਪੁਨੀਤ ਸਿੰਘ ਉਰਫ ਗੋਲੂ ਨੇ ਪੁਲਿਸ ਪਾਰਟੀ 'ਤੇ ਫਾਇਰਿੰਗ ਕੀਤੀ, ਜਵਾਬੀ ਕਾਰਵਾਈ 'ਚ ਬਚਾਅ 'ਚ ਪੁਲਿਸ ਪਾਰਟੀ ਨੇ ਵੀ ਦੋਸ਼ੀ 'ਤੇ ਫਾਇਰਿੰਗ ਕੀਤੀ, ਜਿਸ ਦੌਰਾਨ ਦੋਸ਼ੀ ਦੀ ਲੱਤ 'ਤੇ ਗੋਲੀ ਲੱਗ ਗਈ।ਉਸ ਵਿਰੁੱਧ ਪਹਿਲਾਂ ਹੀ ਲੁੱਟ-ਖੋਹ ਅਤੇ ਕਤਲ ਦੀ ਕੋਸ਼ਿਸ਼ ਆਦਿ ਦੇ ਪੰਦਰਾਂ ਕੇਸ ਦਰਜ ਹਨ, ਕੁਝ ਕੇਸਾਂ ਵਿੱਚ ਮੁਲਜ਼ਮ ਜ਼ਮਾਨਤ ’ਤੇ ਗਿਆ |

Related Post