

ਗ੍ਰਾਮ ਪੰਚਾਇਤ ਸੁੱਖੇਵਾਲ ਵਲੋਂ ਵਿਕਾਸ ਕਾਰਜ ਸ਼ੁਰੂ -ਰਹਿੰਦੇ ਵਿਕਾਸ ਕਾਰਜ ਜਲਦ ਪੂਰੇ ਕੀਤੇ ਜਾਣਗੇ : ਸਰਪੰਚ ਕੋਮਲਪ੍ਰੀਤ ਕੋਰ ਨਾਭਾ 28 ਜੂਨ : ਹਲਕਾ ਨਾਭਾ ਦੇ ਪਿੰਡ ਸੁੱਖੇਵਾਲ ਦੀ ਗ੍ਰਾਮ ਪੰਚਾਇਤ ਵਲੋਂ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੀ ਯੋਗ ਅਗਵਾਈ ਚ ਜਿੱਥੇ ਪਿੰਡ ਦੇ ਵਿਕਾਸ ਕਾਰਜਾ ਦੀ ਸ਼ੁਰੂਆਤ ਬਾਬਾ ਕੁਲਦੀਪ ਸਿੰਘ ਕਾਰਸੇਵਾ ਵਾਲਿਆਂ ਵਲੋਂ ਅਰਦਾਸ ਕਰਨ ਉਪਰੰਤ ਕੀਤੀ ਗਈ ਹੈ ਜਿਵੇਂ ਡਿਸਪੈਂਸਰੀ ਦੀ ਚਾਰਦਿਵਾਰੀ,ਸੜਕ ਦੇ ਬਰਮ ਗੁਰੂਘਰ ਤੱਕ ਭਰਨੇ,ਗਲੀਆਂ ਨਾਲੀਆਂ,ਸ਼ਮਸ਼ਾਨਘਾਟ ਦਾ ਰਸਤਾ ਪੱਕਾ ਕਰਨਾ,ਖੇਡ ਗਰਾਊਂਡ ਤੇ ਪਾਰਕ ਚ ਜਿੰਮ ਬਗੇਰਾ ਲਗਾਉਣਾ ਆਦਿ ਇਸ ਮੋਕੇ ਸਰਪੰਚ ਕੋਮਲਪ੍ਰੀਤ ਕੋਰ ਨੇ ਕਿਹਾ ਰਹਿੰਦੇ ਵਿਕਾਸ ਕਾਰਜ ਜਲਦ ਪੂਰੇ ਕੀਤੇ ਜਾਣਗੇ ਇਸ ਮੋਕੇ ਉਨਾ ਤੇ ਸਮੁਹ ਪੰਚਾਇਤ ਵਲੋਂ ਗਰਾਟ ਦੇਣ ਲਈ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਦੀ ਰਹਿਮਨਾਈ ਤੇ ਯਤਨਾਂ ਸਦਕਾ ਪਿੰਡ ਦੀ ਕਾਇਆ ਕਲਪ ਕੀਤੀ ਜਾਵੇਗੀ ਤਾਂ ਜ਼ੋ ਪਿੰਡ ਵਾਸੀਆਂ ਨੂੰ ਸਹੁਲਤਾਂ ਪ੍ਰਦਾਨ ਹੋ ਸਕਣ ਇਸ ਮੋਕੇ ਸਾਬਕਾ ਸਰਪੰਚ ਧਰਮਿੰਦਰ ਸਿੰਘ,ਸਰਪੰਚ ਕੋਮਲਪ੍ਰੀਤ ਕੋਰ ਸੁੱਖੇਵਾਲ ਕੁਲਵਿੰਦਰ ਸਿੰਘ ਸੁੱਖੇਵਾਲ,ਜਗਜੀਵਨ ਸਿੰਘ,ਜਗਸੀਰ ਸਿੰਘ ਪੰਚ,ਧਨਵੰਤ ਸਿੰਘ ਪੰਚ,ਦਲਜੀਤ ਕੋਰ ਪੰਚ ਪਤਨੀ ਪ੍ਰੇਮ ਸਿੰਘ,ਗੁਰਦੀਪ ਕੋਰ ਪੰਚ ਪਤਨੀ ਗੁਰਪ੍ਰੀਤ ਸਿੰਘ,ਰਾਜਵਿੰਦਰ ਸਿੰਘ,ਪਿੰਦਰਜੀਤ ਸਿੰਘ,ਡਾਕਟਰ ਜੱਗਾ ਸਿੰਘ,ਮਨਪ੍ਰੀਤ ਸਿੰਘ,ਸੀ੍ਰ ਲਾਲ ਠੇਕੇਦਾਰ,ਕੁਲਦੀਪ ਸਿੰਘ ਆਦਿ ਹਾਜ਼ਰ ਸਨ
Related Post
Popular News
Hot Categories
Subscribe To Our Newsletter
No spam, notifications only about new products, updates.