
ਵਾਤਾਵਰਨ ਨੂੰ ਸਮਰਪਿਤ ਗੁਰਨਾਜ ਬੈਹਗਲ,ਅਰਜਨਵੀਰ ਵਿਰਕ ਬੈਹਗਲ ਨੇ 11 ਪੋਦੇ ਲਗਾ ਕੇ ਆਪਣਾ ਜਨਮ ਦਿਨ ਮਨਾਇਆ
- by Jasbeer Singh
- August 20, 2024

ਵਾਤਾਵਰਨ ਨੂੰ ਸਮਰਪਿਤ ਗੁਰਨਾਜ ਬੈਹਗਲ,ਅਰਜਨਵੀਰ ਵਿਰਕ ਬੈਹਗਲ ਨੇ 11 ਪੋਦੇ ਲਗਾ ਕੇ ਆਪਣਾ ਜਨਮ ਦਿਨ ਮਨਾਇਆ ਪਟਿਆਲਾ : ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਵਲੋ ਚਲਾਈ ਲਹਿਰ ਜਨਮ ਦਿਨ ਤੇ "ਹਰ ਮਨੁੱਖ ਲਾਵੇ ਦੋ ਰੁੱਖ" ਤਹਿਤ ਅੱਜ ਉਪੀਦੰਰ ਵਿਰਕ ਦੇ ਦਹੋਤੀ,ਦੋਹਤਾ,ਮਾਤਾ ਨਵਕਰਨ ਵਿਰਕ ਨੇ 11ਪੋਦੇ ਗੁਰਨਾਜ ਬੈਹਗਲ,ਅਰਜਨਵੀਰ ਵਿਰਕ ਬੈਹਗਲ ਦੇ ਜਨਮ ਦਿਨ ਨੂੰ ਵਾਤਾਵਰਨ ਨੂੰ ਸਮਰਪਿਤ ਇਥੇ ਸਰਕਾਰੀ ਸਰਿਰਕ ਸਿੱਖਿਆ ਕਾਲਜ ਦੇ ਖੇਡ ਮੈਦਾਨ ਵਿੱਚ ਪੋਦੇ ਲਗਾਏ।ਲੋਕਾ ਨੂੰ। ਅਪੀਲ ਕੀਤੀ ਤੁਸੀ ਵੀ ਆਪਣੇ,ਆਪਣੇ ਬੱਚਿਆ,ਪੋਤੇ,ਪੋਤੀਆ,ਦੋਹਤੇ,ਦੋਹਤੀਆ ਦੇ ਜਨਮ ਦਿਨ ਪੋਦੇ ਲਗਾ ਕੇ ਮਨਾਓ ਤਾ ਜੋ ਵਾਤਾਵਰਨ ਨੂੰ ਬਚਾਉਣ ਵਿੱਚ ਆਪਣਾ ਯੋਗਦਾਨ ਪਾਉਣ।ਇਸ ਸਮੇ ਉਪਕਾਰ ਸਿੰਘ ਨੇ ਇਸ ਪਰਿਵਾਰ ਦਾ ਧੰਨਵਾਦ ਕੀਤਾ ਜੋ ਇਹਨਾ ਨੇ ਵਾਤਾਵਰਨ ਲ ਈ ਇੱਕ ਉਪਰਾਲਾ ਕੀਤਾ।ਇਸ ਮੋਕੇ ਚਰਨਪਾਲ ਸਿੰਘ,ਬੀ ਐਲ ਸ਼ਰਮਾ,ਸੁਖਵਿੰਦਰ ਬੰਟੀ,ਰੋਸਨ ਲਾਲ,ਰਮੇਸ,ਐਡਵੋਕੇਟ ਵਤਰਾਨਾ,ਯਗੇਸ,ਰਫੀਕ ਨੇ ਵੀ ਵਾਤਾਵਰਨ ਨੂੰ ਸੁੱਧ ਰੱਗਣ ਲ ਈ ਸਹਿਯੋਗ ਕੀਤਾ।