

ਭਾਰਤ ਦੇ ਨਵੇਂ ਚੋਣ ਕਮਿਸ਼ਨਰ ਬਣੇ ਗਿਆਨੇਸ਼ ਕੁਮਾਰ ਨਵੀਂ ਦਿੱਲੀ : ਭਾਰਤ ਦਾ ਨਵਾਂ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਲਗਾ ਕੇ ਸਰਕਾਰ ਨੇ ਚੋਣਾਂ ਸਬੰਧੀ ਲਏ ਜਾਣ ਵਾਲੇ ਫ਼ੈਸਲਿਆਂ ਨੂੰ ਇਕ ਨਵੀ਼ ਪਹਿਲ ਦਿੱਤੀ ਹੈ। ਇਥੇ ਹੀ ਬਸ ਨਹੀਂ ਗਿਆਨੇਸ਼ ਕੋਲ ਜਿ਼ੰਦਗੀ ਭਰ ਦੇ ਤਜ਼ਰਬਿਆਂ ਦਾ ਗੁਰ ਹੈ, ਜਿਸਦਾ ਫਾਇਦਾ ਚੋਣਾਂ ਵੇਲੇ ਹੀ ਨਹੀਂ ਬਲਕਿ ਚੋਣਾਂ ਵਿਭਾਗ ਵਿਚ ਜਿੰਮੇਦਾਰੀ ਨਿਭਾਉਣ ਵਾਲੇ ਵਿਅਕਤੀਆਂ ਨੂੰ ਵੀ ਮਿਲ ਸਕੇਗਾ।