post

Jasbeer Singh

(Chief Editor)

Patiala News

ਮੈਡਮ ਇਸਮਤ ਵਿਜੇ ਸਿੰਘ ਨੇ ਸੰਭਾਲਿਆ ਬਤੋਰ ਐਸ ਡੀ ਐਮ ਨਾਭਾ ਦਾ ਚਾਰਜ

post-img

ਮੈਡਮ ਇਸਮਤ ਵਿਜੇ ਸਿੰਘ ਨੇ ਸੰਭਾਲਿਆ ਬਤੋਰ ਐਸ ਡੀ ਐਮ ਨਾਭਾ ਦਾ ਚਾਰਜ ਨਾਭਾ 25 ਸਤੰਬਰ () ਸੂਬਾ ਸਰਕਾਰ ਵਲੋਂ ਸਿਵਲ ਤੇ ਪੁਲਸ ਪ੍ਰਸ਼ਾਸਨ ਵਿੱਚ ਵੱਡੇ ਪੱਧਰ ਤੇ ਤਬਾਦਲੇ ਕੀਤੇ ਗਾਏ ਹਨ ਜਿਸ ਤੇ ਚਲਦਿਆ ਮੈਡਮ ਇਸਮਤ ਵਿਜੇ ਸਿੰਘ ਨੂੰ ਬਤੋਰ ਐਸ ਡੀ ਐਮ ਨਾਭਾ ਨਿਯੁਕਤ ਗਿਆ ਕੀਤਾ ਗਿਆ ਜਿਨਾ ਅੱਜ ਅਪਣਾ ਅਹੁੱਦਾ ਸੰਭਾਲ ਲਿਆ ਹੈ ਉਹ ਫਤਹਿਗੜ ਸਾਹਿਬ ਤੋਂ ਬਦਲ ਕੇ ਐਸ ਡੀ ਐਮ ਤਰਸੇਮ ਚੰਦ ਦੀ ਜਗਾ ਆਏ ਹਨ ਜਿਨਾਂ ਦਾ ਬੀਤੇ ਕੱਲ ਤਬਾਦਲਾ ਹੋ ਗਿਆ ਸੀ ਇਸ ਮੋਕੇ ਨਵ - ਨਿਯੁਕਤ ਐਸ ਡੀ ਐਮ ਇਸਮਤ ਵਿਜੇ ਸਿੰਘ ਨੇ ਸ਼ਹਿਰ ਤੇ ਇਲਾਕੇ ਦੀ ਬਿਹਤਰੀ ਲਈ ਪਬਲਿਕ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਹਰ ਸ਼ਹਿਰੀ ਨੂੰ ਅਪਣੇ ਫਰਜ਼ਾਂ ਦੀ ਪਾਲਣਾ ਕਰਨੀ ਚਾਹਿਦੀ ਹੈ ਤਾਂ ਜ਼ੋ ਰਲ ਮਿਲ ਕੇ ਹਲਕੇ ਦੇ ਵਿਕਾਸ ਦੇ ਨਾਲ ਨਾਲ ਦਰਪੇਸ਼ ਮੁਲਕਾਂ ਦਾ ਹੱਲ ਕੀਤਾ ਜਾ ਸਕੇ ਤੇ ਸਾਫ਼ ਸੁਥਰਾ ਪ੍ਰਸਾਸਨ ਮਹੁਈਆ ਕਰਵਾਇਆ ਜਾ ਸਕੇ

Related Post