post

Jasbeer Singh

(Chief Editor)

Punjab

ਉਰਦੂ ਬੋਲ-ਬੋਲ ਕੇ ਮਨਪ੍ਰੀਤ ਬਾਦਲ ਨੇ 16 ਸਾਲ ਲੰਘਾ ਦਿੱਤੇ : ਭਗਵੰਤ ਮਾਨ ਦਾ ਤਿੱਖਾ ਤੰਜ

post-img

ਉਰਦੂ ਬੋਲ-ਬੋਲ ਕੇ ਮਨਪ੍ਰੀਤ ਬਾਦਲ ਨੇ 16 ਸਾਲ ਲੰਘਾ ਦਿੱਤੇ : ਭਗਵੰਤ ਮਾਨ ਦਾ ਤਿੱਖਾ ਤੰਜ ਗਿੱਦੜਬਾਹਾ : ਗਿੱਦੜਬਾਹਾ ਤੋਂ ਭਾਜਪਾ ਉਮੀਦਵਾਰ ਮਨਪ੍ਰੀਤ ਬਾਦਲ ਤੇ ਤਿੱਖਾ ਤੰਜ ਕੱਸਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੇਰੇ ਪੁਰਾਣੇ ਸਾਥੀ ਮਨਪ੍ਰੀਤ ਬਾਦਲ ਨੇ ਉਰਦੂ ਬੋਲ ਬੋਲ ਕੇ 16 ਸਾਲ ਲੰਘਾ ਦਿੱਤੇ। ਮਾਨ ਨੇ ਕਿਹਾ ਕਿ, ਮੈਨੂੰ ਪੀਪੀਪੀ ਵਿੱਚ ਲਿਆ ਕੇ ਮਨਪ੍ਰੀਤ ਖੁਦ ਪਾਰਟੀ ਬਦਲ ਗਿਆ । ਪਾਰਟੀ ਬਦਲ ਕੇ ਮਨਪ੍ਰੀਤ ਨੇ ਕਾਂਗਰਸ ਤਰਫ਼ੋਂ ਚੋਣ ਲੜੀ ਅਤੇ ਅੱਜ ਕੱਲ੍ਹ ਉਹ ਭਾਜਪਾ ਵਿੱਚ ਹਨ, ਪਰ ਮੈਂ ਅੱਜ ਵੀ ਉੱਥੇ ਹੀ ਖੜ੍ਹਾ ਹਾਂ ।

Related Post