
Patiala News
0
ਲੁਧਿਆਣਾ ਵੈਸਟ ਤੇ ਗੁਜਰਾਤ ਵਿਚ ਹੋਈ ਜਿੱਤ ਤੇ ਲੱਡੂ ਵੰ਼ਡ ਖੁਸ਼ੀ ਮਨਾਈ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੇ
- by Jasbeer Singh
- June 25, 2025

ਲੁਧਿਆਣਾ ਵੈਸਟ ਤੇ ਗੁਜਰਾਤ ਵਿਚ ਹੋਈ ਜਿੱਤ ਤੇ ਲੱਡੂ ਵੰ਼ਡ ਖੁਸ਼ੀ ਮਨਾਈ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੇ ਪਟਿਆਲਾ 25 ਜੂਨ : ਆਮ ਆਦਮੀ ਪਾਰਟੀ ਦੀ ਲੁਧਿਆਣਾ ਵੈਸਟ ਅਤੇ ਗੁਜਰਾਤ ਵਿਖੇ ਜ਼ਿਮਨੀ ਚੋਣਾਂ ਦੌਰਾਨ ਹੋਈ ਜਿੱਤ ਦੀ ਖੁਸ਼ੀ ਮੌਕੇ ਅੱਜ ਐਮ. ਐਲ. ਏ ਹਲਕਾ ਸ਼ੁਤਰਾਣਾ ਕੁਲਵੰਤ ਸਿੰਘ ਬਾਜੀਗਰ ਦੀ ਰਹਿੁਨਮਈ ਹੇਠ ਆਮ ਆਦਮੀ ਪਾਰਟੀ ਦਫ਼ਤਰ ਪਾਤੜਾਂ ਵਿਖੇ ਲੱਡੂ ਵੰਡ ਕੇ ਖੁਸ਼ੀ ਨੂੰ ਸਾਂਝਾ ਕੀਤਾ ਗਿਆ। ਸਮੂਹ ਆਗੂਆਂ ਅਤੇ ਵਰਕਰਾਂ ਨੇ ਆਮ ਆਦਮੀ ਪਾਰਟੀ ਟੀਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਅਰਵਿੰਦ ਕੇਜਰੀਵਾਲ, ਅਮਨ ਅਰੋੜਾ , ਮਨੀਸ਼ ਸਿਸੋਦੀਆ ,ਹਰਪਾਲ ਚੀਮਾ ਅਤੇ ਵਰਿੰਦਰ ਗੋਇਲ ਦੀ ਯੋਗ ਅਗਵਾਈ ਲਈ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕਰਦੇ ਹੋਏ ਸੰਜੀਵ ਅਰੋੜਾ ਨੂੰ ਮੁਬਾਰਕਬਾਦ ਦਿੱਤੀ ਹੈ।