post

Jasbeer Singh

(Chief Editor)

Patiala News

ਨਵ-ਨਿਯੁਕਤਹੋਏਡਾ.ਨਾਨਕਸਿੰਘ, ਡੀ.ਆਈ.ਜੀ.ਪਟਿਆਲਾਦਾਜੱਥੇਬੰਦੀਵਲੋਂਕੀਤਾਗਿਆ ਸਵਾਗਤ

post-img

ਨਵ-ਨਿਯੁਕਤਹੋਏਡਾ.ਨਾਨਕਸਿੰਘ, ਡੀ.ਆਈ.ਜੀ.ਪਟਿਆਲਾਦਾਜੱਥੇਬੰਦੀਵਲੋਂਕੀਤਾਗਿਆ ਸਵਾਗਤ ਪਟਿਆਲਾ, 14 ਮਈ ( ): ਫਰੀਡਮਫਾਈਟਰ ਉਤਰਾਅਧਿਕਾਰੀ ਸੰਸਥਾਰਜਿ: 196 ਪਟਿਆਲਾਪੰਜਾਬਦਾਜਿਲ੍ਹਾਪ੍ਰਧਾਨਜਗਦੀਪਸਿੰਘ ਧਨੇਠਾ, ਜਿਲ੍ਹਾ ਸਕੱਤਰ ਸੁਖਵਿੰਦਰਸਿੰਘ ਖੁਰਾਣਾਜੀ ਦੀ ਅਗਵਾਈਵਿਚਅੱਜਡੀ.ਆਈ.ਜੀ ਰੇਂਜ ਪਟਿਆਲਾ ਦੇ ਨਵ-ਨਿਯੁਕਤਡਾ.ਨਾਨਕਸਿੰਘ, ਡੀ.ਆਈ.ਜੀ.ਪਟਿਆਲਾ ਨੂੰ ਜੱਥੇਬੰਦੀਵਲੋਂ ਫੁੱਲਾਂਦਾ ਗੁਲਦਸਤਾ ਦੇ ਕੇ ਜੀਆਇਆਆਖਿਆ।ਇਸ ਮੌਕੇ ਜਰਨੈਲਸਿੰਘਪਟਿਆਲਾ, ਅਨਿਲ ਕੁਮਾਰਕਪਿਲ ਅਤੇ ਪਿ੍ਰੰਸੀਪਲ (ਰਿਟਾ:) ਭਰਪੂਰ ਸਿੰਘਲੌਟਹਾਜ਼ਰ ਸਨ।

Related Post