post

Admin

(Chief Editor)

Haryana News

ਸ਼ੇਅਰ ਬਜ਼ਾਰ ਮਾਰਕੀਟ ਦੇ ਸ਼ੁੁਰੂਆਤੀ ਕਾਰੋਬਾਰ ਵਿਚ ਨਿਫ਼ਟੀ ਨੇ ਬਣਾਇਆ ਨਵਾਂ ਰਿਕਾਰਡ, ਸੈਂਸੈਕਸ 181 ਅੰਕ ਚੜ੍ਹਿਆ

post-img

ਸ਼ੇਅਰ ਬਜ਼ਾਰ ਮਾਰਕੀਟ ਦੇ ਸ਼ੁੁਰੂਆਤੀ ਕਾਰੋਬਾਰ ਵਿਚ ਨਿਫ਼ਟੀ ਨੇ ਬਣਾਇਆ ਨਵਾਂ ਰਿਕਾਰਡ, ਸੈਂਸੈਕਸ 181 ਅੰਕ ਚੜ੍ਹਿਆ ਮੁੰਬਈ, 16 ਸਤੰਬਰ : ਸੋਮਵਾਰ ਸਵੇਰ ਸ਼ੁਰੂਆਤੀ ਕਾਰੋਬਾਰ ਵਿਚ ਪ੍ਰਮੁੱਖ ਸ਼ੇਅਰ ਸੂਚਕਅੰਕਾਂ ਵਿਚ ਤੇਜ਼ੀ ਦਰਜ ਕੀਤੀ ਗਈ ਅਤੇ ਨਿਫ਼ਟੀ ਨੇ ਨਵਾਂ ਰਿਕਾਰਡ ਬਣਾਇਆ ਹੈ। ਇਸ ਦੌਰਾਨ 30 ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ 180.92 ਅੰਕ ਚੜ੍ਹ ਕੇ 83,071.86 ’ਤੇ ਪਹੁੰਚ ਗਿਆ। ਐੱਨਐੱਸਈ ਨਿਫ਼ਟੀ 55.1 ਅੰਕ ਵਧੀ। ਸ਼ੇਅਰ ਬਜ਼ਾਰ ਦੇ ਅੰਕੜਿਆਂ ਅਨੁਸਾਰ ਐੱਫਆਈਆਈ ਨੇ ਸ਼ੁੱਕਰਵਾਰ ਨੂੰ 2,364.82 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

Related Post

Instagram