post

Jasbeer Singh

(Chief Editor)

National

ਆਕਰਸ਼ਕ ਨੌਕਰੀ ਦੇ ਬਹਾਨੇ ਔਰਤਾਂ ਨੂੰ ਦੇਹ ਵਪਾਰ ਵਿਚ ਧੱਕਣ ਵਾਲੇ ਅਸਮਾਜਿਕ ਅਨਸਰਾਂ ਨਾਲ ਸਖ਼ਤੀ ਨਾਲ ਨਜਿੱਠਣ ਦੇ ਹੁਕਮ ਐ

post-img

ਆਕਰਸ਼ਕ ਨੌਕਰੀ ਦੇ ਬਹਾਨੇ ਔਰਤਾਂ ਨੂੰ ਦੇਹ ਵਪਾਰ ਵਿਚ ਧੱਕਣ ਵਾਲੇ ਅਸਮਾਜਿਕ ਅਨਸਰਾਂ ਨਾਲ ਸਖ਼ਤੀ ਨਾਲ ਨਜਿੱਠਣ ਦੇ ਹੁਕਮ ਐੱਨ. ਐੱਚ. ਆਰ. ਸੀ. ਨੇ ਦਿੱਤੇ ਚੰਡੀਗੜ੍ਹ 6 ਜੁਲਾਈ : ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਆਕਰਸ਼ਕ ਨੌਕਰੀ ਦੇ ਬਹਾਨੇ ਔਰਤਾਂ ਨੂੰ ਦੇਹ ਵਪਾਰ ਵਿਚ ਧੱਕਣ ਵਾਲੇ ਅਸਮਾਜਿਕ ਅਨਸਰਾਂ ਨਾਲ ਸਖ਼ਤੀ ਨਾਲ ਨਜਿੱਠਣ ਦੇ ਹੁਕਮ ਦਿੰਦਿਆਂ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰ ਅਤੇ ਪੁਲਸ ਮੁਖੀਆਂ ਨੂੰ ਨੋਟਿਸ ਜਾਰੀ ਕਰਕੇ ਚੁੱਕੇ ਗਏ ਅਤੇ ਠੋਸ ਕਦਮਾਂ ਦੀ ਰਿਪੋਰਟ ਮੰਗ ਲਈ ਹੈ।ਕਮਿਸ਼ਨ ਨੇ ਆਕਰਸ਼ਕ ਨੌਕਰੀ ਦੇ ਬਹਾਨੇ ਔਰਤਾਂ ਨੂੰ ਦੇਹ ਵਪਾਰ ਵਿਚ ਧੱਕਣ ਵਾਲੇ ਅਸਮਾਜਿਕ ਅਨਸਰਾਂ ਨਾਲ ਸਖ਼ਤੀ ਨਾਲ ਨਜਿੱਠਣ ਦੇ ਹੁਕਮ ਦਿੱਤੇ ਹਨ। ਝਾਰਖੰਡ ਦੇ ਰਾਂਚੀ ਦੇ ਇਕ ਹੋਟਲ `ਚ ਛਾਪੇਮਾਰੀ ਦੇ ਦੌਰਾਨ ਗ੍ਰਿਫ਼ਤਾਰ ਕੀਤੀਆਂ ਗਈਆਂ ਜ਼ਿਆਦਾਤਾਰ ਮਜ਼ਬੂਰੀ ਅਤੇ ਲਾਚਾਰੀ ਦੇ ਕਾਰਨ ਦੇਹ ਵਪਾਰ `ਚ ਆਈਆਂ।

Related Post