
ਪ੍ਰੇਮ ਵਿਆਹ ਕਰਨ ਵਾਲਿਆਂ ਨੂੰ ਪੰਚਾਇਤ ਨੇ ਹੁਕਮ ਦਿਤਾ ਕਿ ਨਹੀਂ ਰਹਿ ਸਕੋਗੇ ਪਿੰਡ
- by Jasbeer Singh
- August 1, 2025

ਪ੍ਰੇਮ ਵਿਆਹ ਕਰਨ ਵਾਲਿਆਂ ਨੂੰ ਪੰਚਾਇਤ ਨੇ ਹੁਕਮ ਦਿਤਾ ਕਿ ਨਹੀਂ ਰਹਿ ਸਕੋਗੇ ਪਿੰਡ ਮੋਹਾਲੀ, 1 ਅਗਸਤ 2025 : ਪੰਜਾਬ ਦੇ ਜਿ਼ਲਾ ਮੋਹਾਲੀ ਦੇ ਪਿµਡ ਮਾਣਕਪੁਰ ਸ਼ਰੀਫ ਵਿ¤ਚ ਮੁµਡੇ—ਕੁੜੀ ਦੇ ਆਪਸ ਵਿਚ ਪ੍ਰੇਮ ਵਿਆਹ *ਤੇ ਪµਚਾਇਤ ਨੇ ਸਖ਼ਤ ਤੇ ਸਰਬ—ਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਜੇਕਰ ਕੋਈ ਮੁµਡਾ ਜਾਂ ਕੁੜੀ ਆਪਣੇ ਘਰੋਂ ਭ¤ਜ ਜਾਂਦੇ ਹਨ ਅਤੇ ਆਪਣੇ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਵਿਆਹ ਕਰਵਾ ਲੈਂਦਾ ਹੈ ਜਾਂ ਅਦਾਲਤ ਵਿ¤ਚ ਵਿਆਹ ਕਰਵਾ ਲੈਂਦਾ ਹੈ, ਤਾਂ ਉਨ੍ਹਾਂ ਨੂੰ ਪਿµਡ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿ¤ਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੋਵੇਗਾ। ਪਿµਡ ਦੀਆਂ ਸਾਰੀਆਂ ਸਹੂਲਤਾਂ ਤੋਂ ਵਾਂਝੇ ਕਰ ਦਿ¤ਤਾ ਜਾਵੇਗਾ ਵਾਂਝਾ ਉਨ੍ਹਾਂ ਨੂੰ ਪਿµਡ ਦੀਆਂ ਸਾਰੀਆਂ ਸਹੂਲਤਾਂ ਤੋਂ ਵਾਂਝੇ ਕਰ ਦਿ¤ਤਾ ਜਾਵੇਗਾ। ਪਿµਡ ਦੇ ਸਰਪµਚ ਦਲਬੀਰ ਸਿµਘ ਨੇ ਕਿਹਾ ਕਿ ਇਸ ਪ੍ਰਸਤਾਵ ਨੂੰ ਪµਚਾਇਤ ਮੈਂਬਰਾਂ ਅਤੇ ਪਿµਡ ਵਾਸੀਆਂ ਨੇ ਸਰਬਸµਮਤੀ ਨਾਲ ਪਾਸ ਕਰ ਦਿ¤ਤਾ ਹੈ।ਪ੍ਰਸਤਾਵ ਵਿ¤ਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਪਿµਡ ਵਾਸੀ ਇਸ ਜੋੜੇ ਦੀ ਮਦਦ ਕਰਦਾ ਹੈ ਜਾਂ ਉਨ੍ਹਾਂ ਨੂੰ ਪਨਾਹ ਦਿµਦਾ ਹੈ, ਤਾਂ ਪµਚਾਇਤ ਉਸ ਵਿਰੁ¤ਧ ਵੀ ਸਖ਼ਤ ਕਾਰਵਾਈ ਕਰੇਗੀ। ਕੋਈ ਇਸ ਵੇਲੇ ਕਾਨੂੰਨ ਤੋੜਦਾ ਹੈ ਤਾਂ ਉਸ ਵਿਰੁੱਧ ਹੋਵੇਗੀ ਕਾਰਵਾਈ : ਪੰਚਾਇਤ ਪµਚਾਇਤ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਇਸ ਵੇਲੇ ਕਾਨੂੰਨ ਤੋੜਦਾ ਹੈ ਤਾਂ ਉਸ ਵਿਰੁ¤ਧ ਕਾਰਵਾਈ ਕੀਤੀ ਜਾਵੇ ਕਿਉਂਕਿ ਇਹ ਮਾਮਲਾ ਪਿµਡ ਦੇ ਸਾਰੇ ਲੋਕਾਂ ਦੀ ਹਾਜ਼ਰੀ ਵਿ¤ਚ ਰ¤ਖਿਆ ਗਿਆ ਹੈ। ਸਰਪµਚ ਨੇ ਕਿਹਾ ਕਿ ਜਦੋਂ ਪਰਿਵਾਰਾਂ ਨਾਲ ਉਨ੍ਹਾਂ ਦੇ ਬ¤ਚੇ ਧੋਖਾ ਕਰਦੇ ਹਨ, ਤਾਂ ਪਿµਡ ਦਾ ਵਿਸ਼ਵਾਸ ਵੀ ਟੁ¤ਟ ਜਾਂਦਾ ਹੈ। ਇਹ ਪ੍ਰਸਤਾਵ ਸਜ਼ਾ ਨਹੀਂ ਹੈ, ਸਗੋਂ ਭਵਿ¤ਖ ਲਈ ਚੇਤਾਵਨੀ ਹੈ ਤਾਂ ਜੋ ਅਜਿਹੀਆਂ ਗਲਤੀਆਂ ਨਾ ਦੁਹਰਾਈਆਂ ਜਾਣ।