ਲੋਕਾਂ ਦਾ ਫ਼ਤਵਾ ਹੈ ਕਿ ਮੈ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਵਾਂ : ਡਿੰਪੀ ਢਿੱਲੋਂ
- by Jasbeer Singh
- August 26, 2024
ਲੋਕਾਂ ਦਾ ਫ਼ਤਵਾ ਹੈ ਕਿ ਮੈ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਵਾਂ : ਡਿੰਪੀ ਢਿੱਲੋਂ ਚੰਡੀਗੜ੍ਹ : ਬੀਤੇ ਦਿਨ ਅਕਾਲੀ ਦਲ ਨੂੰ ਛੱਡ ਕੇ ਬਾਹਰ ਹੋਏ ਸੀਨੀਅਰ ਅਕਾਲੀ ਲੀਡਰ ਡਿੰਪੀ ਢਿੱਲੋਂ ਨੇ ਅੱਜ ਲੋਕਾਂ ਦਾ ਇਕੱਠ ਕੀਤਾ ਸੀ। ਢਿੱਲੋਂ ਨੇ ਹੁਣ ਕਿਹਾ ਹੈ ਕਿ ਮੈ ਲੋਕਾਂ ਦੀ ਰਾਏ ਲੈ ਲਈ ਹੇ ਅਤੇ ਲੋਕਾਂ ਕਾ ਕਹਿਣਾ ਹੈ ਕਿ ਮੈ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਜਾਵਾਂ ਤਾਂ ਜੋ ਲੋਕ ਆਪਣੇ ਕੰਮ ਆਸਾਨੀ ਨਾਲ ਕਰਵਾ ਸਕਣ । ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਅੱਜ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਸਕਦੇ ਹਨ ।
