
ਸਨੌਰ ਦੇ ਵਿਧਾਇਕ ਪਠਾਣਮਾਜਰਾ ਦੇ ਭਰਾ ਸਾਹਿਬ ਸਿੰਘ ਸੰਧੂ ਨਮਿਤ ਅਰਦਾਸ 17 ਅਗਸਤ ਨੂੰ
- by Jasbeer Singh
- August 16, 2025

ਸਨੌਰ ਦੇ ਵਿਧਾਇਕ ਪਠਾਣਮਾਜਰਾ ਦੇ ਭਰਾ ਸਾਹਿਬ ਸਿੰਘ ਸੰਧੂ ਨਮਿਤ ਅਰਦਾਸ 17 ਅਗਸਤ ਨੂੰ ਪਟਿਆਲਾ, ਸਨੌਰ, 16 ਅਗਸਤ 2025 : ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਭਰਾ ਸਾਹਿਬ ਸਿੰਘ ਸੰਧੂ ਪ੍ਰਧਾਨ ਟਰੱਕ ਓਪਰੇਟਰ ਜਿੰਮੀਦਾਰਾ ਯੂਨੀਅਨ ਦੇਵੀਗੜ੍ਹ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ ਦੀ ਅੰਤਿਮ ਅਰਦਾਸ ਅੱਜ 17 ਅਗਸਤ ਦਿਨ ਐਤਵਾਰ ਗੁਰਦੁਆਰਾ ਸਾਹਿਬ ਸ੍ਰੀ ਬਾਉਲੀ ਸਾਹਿਬ ਘੜਾਮ ਵਿਖੇ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਹੋਵੇਗੀ। ਇਸ ਦੁੱਖ ਦੀ ਘੜੀ ਵਿਚ ਵੱਖ-ਵੱਖ ਰਾਜਨੀਤਕ ਪਾਰਟੀਆਂ, ਸਮਾਜ ਸੇਵੀ ਸੰਸਥਾਵਾਂ ਅਤੇ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਨੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ,ਜਿਨ੍ਹਾਂ ਵਿਚ ਹਰਦੇਵ ਸਿੰਘ ਘੜਾਮ, ਡਾ. ਕਰਮ ਸਿੰਘ ਰਾਜਲਾ, ਗੁਰਪ੍ਰੀਤ ਗੁਰੀ ਪੀ. ਏ., ਬਲਜੀਤ ਸਿੰਘ ਝੂੰਗੀਆਂ ਓ. ਐਸ. ਡੀ. ਐਮ. ਐਲ. ਏ, ਡਾ. ਬਲਹਿਾਰ ਸਿੰਘ ਸਮਸਪੁਰ, ਆਮ ਆਦਮੀ ਪਾਰਟੀ ਯੂਥ ਵਿੰਗ ਦੇ ਜਿ਼ਲ੍ਹਾ ਪ੍ਰਧਾਨ ਅਮਰਦੀਪ ਸੰਘੇੜਾ ਜਸਵਿੰਦਰ ਸਿੰਘ ਰਾਣਾ ਸੂਬਾ ਪ੍ਰਧਾਨ ਆੜਤੀਆ ਐਸੋਸ਼ੀਏਸ਼ਨ ਜਸਵੀਰ ਸਿੰਘ ਜੱਸੀ ਸਰਪੰਚ ਹਸਨਪੁਰ ਕੰਬੋਆਂ ਮਨਜੀਤ ਸਿੰਘ ਜੀਤੂ ਥਿੰਦ , ਟਰੱਕ ਯੂਨੀਅਨ ਦੇ ਪ੍ਰਧਾਨ ਹਰਦੇਵ ਸਿੰਘ ਘੜਾਮ, ਪ੍ਰਧਾਨ ਸਿਮਰਜੀਤ ਸਿੰਘ ਸੋਹਲ, ਪ੍ਰਿਥੀ ਪਾਲ ਸਿੰਘ ਧਾਂਦੀਆਂ ਪ੍ਰਧਾਨ ਆੜਤੀਆ ਐਸੋਸ਼ੀਏਸ਼ਨ ਨੰਬਰਦਾਰ ਕਰਮਜੀਤ ਸਿੰਘ, ਨਿਸ਼ਾਨ ਸਿੰਘ ਘੜਾਮ, ਹਰਜੀਤ ਸਿੰਘ ਬਿੱਟੂ, ਹਰਵਿੰਦਰ ਸਿੰਘ ਬੱਬੂ, ਡਾ. ਕਰਮਜੀਤ ਸਿੰਘ, ਚੌਂਕੀ ਇੰਚਾਰਜ ਗੁਰਪ੍ਰਤਾਪ ਸਿੰਘ, ਕਪਿਲ ਚੋਪੜਾ, ਗੁਰਬਚਨ ਸਿੰਘ ਵਿਰਕ ਸਾਬਕਾ ਪ੍ਰਧਨ ਟਰੱਕ ਯੂਨੀਅਨ ਸਰਬਜੀਤ ਸਿੰਘ ਘੜਾਮ, ਸਵਿੰਦਰ ਕੌਰ ਧੰਜੂ ਪ੍ਰਧਾਨ ਨਗਰ ਪੰਚਾਇਤ ਦੇਵੀਗੜ੍ਹ ਰਾਜਾ ਧੰਜੂ ਸ਼ਵਿੰਦਰ ਸਿੰਘ ਪ੍ਰਧਾਨ ਕੰਬੋਜ ਮਹਾਸਭਾ ਦਵਿੰਦਰ ਸਿੰਘ ਮਾਰੂ ਇੰਸ. ਗੁਰਪ੍ਰੀਤ ਸਿੰਘ, ਭਿੰਡਰ ਆੜਤੀਆ ਐਸੋਸ਼ੀਏਸ਼ਨ ਦੇਵੀਗੜ੍ਹ ਦੇ ਪ੍ਰਧਾਨ ਵੇਦ ਪ੍ਰਕਾਸ਼, ਰਾਈਸ ਮਿਲਰਜ਼ ਐਸੋ. ਦੇ ਪ੍ਰਧਾਨ ਭੁਪਿੰਦਰ ਸਿੰਘ, ਸਵਿੰਦਰ ਸਿੰਘ ਬੁਧਮੌਰ, ਪੰਜਾਬ ਸਿੰਘ ਵਿਰਕ, ਜੋਗਿੰਦਰ ਸਿੰਘ ਚੂਹਟ, ਕਿਸਾਨ ਯੂਨੀਅਨ ਦੇ ਆਗਆਂ ਬੂਟਾ ਸਿੰਘ ਸ਼ਾਦੀਪੁਰ ਸਤਨਾਮ ਸਿੰਘ ਬਹਿਰੂ ਰਾਜਵਿੰਦਰ ਸਿੰਘ ਹਡਾਣਾ, ਕਿਸਾਨ ਯੂਨੀਅਨ ਦੇ ਨੇਤਾ ਨਰਿੰਦਰ ਸਿੰਘ ਲਹਿਲਾਂ ਬਲਦੇਵ ਸਿੰਘ ਚੇਅਰਮੈਨ ਬਲਜਿੰਦਰ ਸਿੰਘ ਨੰਦਗੜ੍ਹ, ਧੰਨਜੀਤ ਸਿੰਘ, ਵਿਰਕ ਹੁਸਿ਼ਆਰ ਸਿੰਘ, ਮਾ. ਨਵਨੀਤ ਸਿੰਘ, ਸਰਪੰਚ ਰਾਜਬੀਰ ਸਿੰਘ, ਦਰਸ਼ਨ ਜੀਤ ਸਿੰਘ ਪਟਿਆਲਾ, ਸੁਰਜੀਤ ਸਿੰਘ ਥਿੰਦ ਜੀਤਾ ਹਰਮਨਜੀਤ ਸਿੰਘ ਗੁਰਭਿੰਦਰ ਸਿੰਘ ਅਲੀਪੁਰ, ਮਾ. ਗੁਰਦੀਪ ਸਿੰਘ ਅਤੇ ਗੁਰਨਾਮ ਸਿੰਘ, ਡਾ. ਗੁਰਮੀਤ ਸਿੰਘ ਉਪ-ਚੇਅਰਮੈਨ ਆਦਿ ਨੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨਾਲ ਦੁੱਖ ਸਾਂਝਾ ਕੀਤਾ ਹੈ ।